Tutday Tarian di Dastaan is a first book of Science Fiction short stories in Punjabi, published in 1989.
ਟੁੱਟਦੇ ਤਾਰਿਆਂ ਦੀ ਦਾਸਤਾਨ Read here on this Website
Read it at APNAORG:
ਟੁੱਟਦੇ ਤਾਰਿਆਂ ਦੀ ਦਾਸਤਾਨ Tutday Tarian di Dastaan
Download eBook
Please select File->Download or Ctrl+S to download
Order Print Copies:
ਪ੍ਰਿੰਟ ਐਡੀਸ਼ਨ ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ:
To order print copies, please click on any of the links below:
ਭਾਰਤ ਵਿੱਚ:
https://store.pothi.com/book/amandeep-singh-tutday-tarian-di-dastaan/
ਵਿਦੇਸ਼ ਵਿੱਚ:
https://www.amazon.com/dp/1667137581
OR
Kankar-Pathar is a collection of my original Poems in Punjabi.
Read Online ਕੰਕਰ ਪੱਥਰ/Kankar Pathar
At APNAORG:
Order Print Copies:
To order print copies, please click on any of the links below:
'ਟਿਮ ਟਿਮ ਚਮਕੇ ਨਿੱਕਾ ਤਾਰਾ' ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਿਹ ਹੈ। ਬੱਚਿਆਂ ਦੇ ਵਿੱਚ ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਇਹਨਾਂ ਕਵਿਤਾਵਾਂ ਦਾ ਮੰਤਵ ਹੈ। ਕੁਦਰਤ ਅਤਿਅੰਤ ਹੀ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ - ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ!
ਕਵਿਤਾਵਾਂ ਅਚੇਤ ਬਾਲ ਮਨ ਤੇ ਇੱਕ ਅਨੂਠਾ ਪ੍ਰਭਾਵ ਪਾਉਂਦੀਆਂ ਹਨ, ਅਤੇ ਉਸਦੇ ਬਚਪਨ ਦੀਆਂ ਯਾਦਾਂ ਵਿੱਚ ਜਿਵੇਂ ਮੋਤੀ ਹੋਣ - ਬਿਲਕੁਲ ਨਿੱਕੇ ਤਾਰਿਆਂ ਵਾਂਗ! ਜਾਂ ਫਿਰ ਸਤਰੰਗੀ ਪੀਂਘ ਦੇ ਵਾਂਗ ਜੋ ਉਹਨਾਂ ਦੀ ਜ਼ਿੰਦਗੀ ਦੇ ਕੈਨਵਸ ‘ਤੇ ਖੂਬਸੂਰਤ ਰੰਗ ਵਾਹੁੰਦੀ ਹੈ। ਇਸ ਕਰਕੇ ਹਰ ਇੱਕ ਬੱਚੇ ਨੂੰ ਕਵਿਤਾਵਾਂ ਦਾ ਪਾਠ ਪੜ੍ਹਾਉਣਾ, ਹਰ ਇੱਕ ਮਾਂ-ਬਾਪ ਦਾ ਫ਼ਰਜ਼ ਹੈ।
ਆਪਣੇ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ਼ ਜੋੜਨ ਲਈ ਇਹ ਕਿਤਾਬ ਜ਼ਰੂਰ ਪੜ੍ਹੋ।
'ਟਿਮ ਟਿਮ ਚਮਕੇ ਨਿੱਕਾ ਤਾਰਾ' ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਿਹ ਹੁਣ ਰੰਗਦਾਰ ਪੇਪਰਬੈਕ ਐਡੀਸ਼ਨ ਵਿੱਚ ਉਪਲਬਧ ਹੈ।
ਕਿਤਾਬ ਦੀ ਪ੍ਰਿੰਟ ਕਾਪੀ ਖਰੀਦਣ ਲਈ amanysingh@gmail.com ਤੇ ਈ-ਮੇਲ ਕਰੋ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ :
'Tim Tim Chamke Nikka Tara,' a collection of Punjabi Poems for children of all ages , now available in a colorful paperback international edition. You can email the author at amanysingh@gmail.com or order at the following link:
'टिम टिम चमके नन्हा तारा' बच्चों के लिए हिंदी कविताओं का संग्रह है। बच्चों के मन में विज्ञान की रौशनी, कुदरत की सुंदरता और पर्यावर्ण की संभाल के प्रति उत्शाह पैदा करना इन कविताओं का उदेश्य है। कुदरत अत्यंत ही खूबसूरत है, जिसकी सिफ़्त-सलाह और संभाल करना हम सबका फ़र्ज़ है। कुदरत इन्सान की रूह को सुकून देती है - जैसे लाल, हरे, पीले फूल और बसंती पवन हमारे बीमार तन-मन का इलाज है करते! कविताएं अचेत बल-मन पे एक अनूठा प्रभाव डालती हैं , जैसे उसके बचपन की यादों में मोती हों - नन्हे तारों के जैसे या फिर सतरंगे इंद्रधनुष की तरह, जो उनकी ज़िंदगी के कैनवस पे खूबसूरत रंग भरते हैं। इस लिए हर एक बच्चे को कविताओं का पाठ पढ़ाना हर एक माँ-बाप का फ़र्ज़ है।
यह किताब खरीदने के लिए आप amanysingh@gmail.com को ईमेल कर सकते हो या नीचे दिए लिंक पे खरीद सकते हो।
'Tim Tim Chamke Nanha Tara,' a collection of Punjabi Poems for children of all ages , now available in a colorful paperback international edition. You can email the author at amanysingh@gmail.com or order at the following links:
ਸੁਰਾਹੀ - ਜੀਵਨ-ਅੰਮ੍ਰਿਤ ਨਾਲ਼ ਸ਼ਾਦਾਬ ਕਵਿਤਾਵਾਂ ਇਹ ਜ਼ਿਕਰ ਹੈ। ਉਹਨਾਂ ਸੁਰਾਹੀਆਂ ਦਾ ਜੋ ਇਨਸਾਨ ਨੂੰ ਪਿਆਰ ਦਾ ਜਾਮ ਪਿਲਾਉਣ ਲਈ ਤਤਪਰ ਹਨ।
Surahi (Ewer) is a book of poems in Punjabi. These poems filled with the nectar of life are eager to serve a cup of love to the readers.
ਆਪ ਜੀ 'ਸੁਰਾਹੀ' ਕਿਤਾਬ ਦਾ ਪ੍ਰਿੰਟ ਐਡੀਸ਼ਨ ਜਾਂ PDF ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ।
ਭਾਰਤ ਵਿੱਚ:
https://store.pothi.com/book/amandeep-singh-surahi/
ਵਿਦੇਸ਼ ਵਿੱਚ:
https://www.lulu.com/shop/amandeep-singh/surahi/paperback/product-k4eg54.html
OR
Disclaimer: Company names or logos cited above are the properties of their respective owners.
'ਸਿਤਾਰਿਆਂ ਤੋਂ ਅੱਗੇ' ਲੇਖਕ ਦੀ ਵਿਗਿਆਨ-ਗਲਪ (Science Fiction) ਕਹਾਣੀਆਂ ਦੀ ਦੂਜੀ ਕਿਤਾਬ ਹੈ। ਇਸ ਸੰਗ੍ਰਹਿ ਵਿੱਚ ਕੁੱਲ ਛੇ ਕਹਾਣੀਆਂ ਹਨ, ਜੋ ਕਿ ਸਿਤਾਰਿਆਂ ਤੋਂ ਪਾਰ ਵੱਸਦੇ ਅਜਨਬੀ ਵਸ਼ਿੰਦਿਆਂ ਦੇ ਵਾਰੇ ਤੇ ਉਹਨਾਂ ਨਾਲ਼ ਪ੍ਰਿਥਵੀ ਦੇ ਵਾਸੀਆਂ ਦੀ ਮੁਲਾਕਾਤ ਨੂੰ ਦਰਸਾਉਂਦੀ ਹੋਈ, ਰੋਬੋਟਾਂ ਤੇ ਬਨਾਵਟੀ ਬੁੱਧੀ ਨਾਲ਼ ਮਨੁੱਖ ਦੇ ਤਾਲ-ਮੇਲ਼ ਨੂੰ ਬਿਆਨ ਕਰਦੀ ਹੋਈ, ਪ੍ਰਮਾਣੂ ਜੰਗ ਤੋਂ ਉਪਜਣ ਵਾਲ਼ੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਉਲੇਖ ਕਰਦੀ, ਗਰਮ ਹੋ ਰਹੀ ਸਾਡੀ ਧਰਤੀ ਸੰਸਾਰਿਕ ਤਾਪ ਤੋਂ ਉਪਜਣ ਵਾਲ਼ੇ ਖ਼ਤਰਿਆਂ ਦਾ ਰੇਖਾ-ਚਿਤਰਨ ਕਰਦੀ ਹੋਈ, ਆਇਨਸਟਾਈਨ ਦੀ ਸਖੇਪਤਾ ਦੇ ਸਿਧਾਂਤ ਅਨੁਸਾਰਕਾਲ਼-ਚੱਕਰ ਦੇ ਵਿੱਚ ਫਸੇ ਪੁਲਾੜ-ਯਾਤਰੀ ਦੀ ਕਹਾਣੀ ਦੱਸਦੀ ਹੋਈ, ਸਾਡੇ ਸਭ ਤੋਂ ਨੇੜੇ ਦੇ ਸਿਤਾਰਾ-ਮੰਡਲ ਪ੍ਰਥਮ-ਕਿੰਨਰ (ਜੋ ਕਿ ਤਿੰਨ ਤਾਰਿਆਂ ਦਾ ਸਮੂਹ ਹੈ) ਤੱਕ ਮਨੁੱਖ-ਜਾਤੀ ਦੀ ਯਾਤਰਾ ਨੂੰ ਬਿਆਨ ਕਰਦੀ ਹੈ, ਤੇ ਪਾਠਕ ਨੂੰ ਸਿਤਾਰਿਆਂ ਤੋਂ ਪਾਰ ਲੈ ਜਾਂਦੀਆਂ ਹਨ, ਜਿਸ ਨੂੰ ਪੜ੍ਹਦੇ ਹੋਏ ਉਹ ਉਹਨਾਂ ਵਿੱਚਲੇ ਪਾਤਰਾਂ ਨਾਲ਼ ਇੱਕ ਹੋ ਕੇ ਸਿਤਾਰਿਆਂ ਦੀ ਕਹਿਕਸ਼ਾਂ ਵਿੱਚ ਲੀਨ ਹੋ ਜਾਂਦਾ ਹੈ!
'Sitarian ton Aggey' (Beyond the Stars) is the author's second book of science-fiction stories. There are a total of six stories in this collection: depicting the aliens living across the stars and their encounter with the humans, describing the interaction between humans and robots, cataclysmic effects of a nuclear war, sketching the dangers posed by global warming, telling the story of an astronaut trapped in a time-cycle, describing the journey of the human race to our closest star - Alpha Centauri star system, a group of three stars. These stories will take your imagination beyond the stars and immerse you in a world full of robots, planets, stars, and galaxies!
Order Print Copies:
ਪ੍ਰਿੰਟ ਐਡੀਸ਼ਨ ਹੇਠਲੇ ਲਿੰਕ ਤੋਂ ਖਰੀਦ ਸਕਦੇ ਹੋ:
To order print copies, please click on any of the links below:
ਭਾਰਤ ਵਿੱਚ:
https://store.pothi.com/book/amandeep-singh-sitarian-ton-aggey/
ਵਿਦੇਸ਼ ਵਿੱਚ:
https://www.amazon.com/dp/1458319407
OR