ਰੀਤ ਤਾਲ ਕਹਿਰਵਾ
ਗ - ਪ ਧ ਸਂ ਸਂ ਸਂ ਸਂ
ਦੇ S ਹਿ ਸ਼ਿ ਵਾ S ਬ ਰਿ
ਨੀ ਨੀ ਧ ਪ ਪ ਪ ਪ ਪ
ਮੋ S ਹਿ S ਇ ਹੈ ਸੁ ਭ
ਗ - ਪ - ਧ - ਪ -
ਕ ਰ ਮ ਨ ਤੇ S ਕ ਬ
ਗ - ਰੇ - ਸ - ਸ -
ਹੂੰ S ਨ ਟ ਰੋਂ S S S
ਸ ਰੇ ਗ - ਗ - ਗ -
ਨ ਡ ਰੋਂ S ਅ ਰਿ ਸੋ S
ਗ - ਗ - ਰੇ ਗ ਪ -
ਜ ਬ ਜਾ S ਇ ਲ ਰੋਂ S
ਪ - ਧ - ਧ - ਧ -
S S ਨਿ ਸ ਚੈ S ਕ ਰ
ਪ - ਧ - ਧ - ਧ -
ਅ ਪ ਨੀ S ਜੀ S ਤ ਕ
ਸਂ - ਸਂ - ਸਂ - ਸਂ -
ਰੋਂ S S S S S S S
ਸ੍ਵੈਯਾ ॥
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥
ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥੨੩੧॥