ਸੰਤਾ ਕੇ ਕਾਰਜਿ

ਰਾਗ ਸ਼ਿਵਰੰਜਨੀ

ਤਾਲ ਦਾਦਰਾ

ਅਸਥਾਈ

ਸ ਰੇਮ ਰੇਮ ਪ ਧ ਧ

ਸੰ ਤਾS Sਕੇ ਕਾ ਰ ਜ

ਪ ਮ ਰੇ ਮ ਪ ਪ

ਆ ਪ ਖ ਲੋ ਆ ਹਰ

ਪ ਧਪ ਧਪ ਮ ਰੇ ਰੇ

ਕੰ ਮS Sਕ ਰਾ ਵ ਣਿ

ਧ ਧ ਪ ਮ ਮ ਮ

ਆ S ਇਆ ਰਾ S ਮ

ਅੰਤਰਾ

ਸਂ - ਰੇਂ ਸਂ ਧਪ ਮ

ਧਰ ਤ ਸੁ ਹਾ ਵੀS S

ਧ ਪ ਮ ਧ ਪ -

ਤਾ ਲ ਸੁ ਹਾ ਵਾ S

ਸੂਹੀ ਮਹਲਾ ੫ ॥

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥

ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥

ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥

ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥

ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥