ਕੂਕ ਦਿਲਾ
ਕੂਕ ਦਿਲਾ
- ਸੁਲਤਾਨ ਬਾਹੂ
ਕੂਕ ਦਿਲਾ ਕੀਤੇ ਰੱਬ ਸੁਣੇਸੀ
ਅਸਾਂ ਦਰਦਮੰਦਾਂ ਦੀਆਂ ਆਹੀਂ
ਤੇਲਾਂ ਬਾਝ ਨਾ ਬਲਣ ਮਸਾਲਾਂ,
ਦਰਦਾਂ ਬਾਝ ਨਾ ਆਹੀਂ
ਇਹਨਾਂ ਲੋਕਾਂ ਦੀਆਂ
ਵੱਸਦੀਆਂ ਝੋਕਾਂ
ਕਦੇ ਸਾਡੀ ਵੀ ਵੱਸਦੀ ਆਹੀ
ਕੀ ਹੋਇਆ ਤੁਸਾਂ ਬੋਲਣ ਛੱਡਿਆ
ਅਸੀਂ ਵੇਖਣ ਛੱਡਣਾ ਨਾਹੀਂ
ਕੂਕ ਦਿਲਾ ਕੀਤੇ ਰੱਬ ਸੁਣੇਸੀ
ਅਸਾਂ ਦਰਦਮੰਦਾਂ ਦੀਆਂ ਆਹੀਂ
ਤੇਲਾਂ ਬਾਝ ਨਾ ਬਲਣ ਮਸਾਲਾਂ,
ਦਰਦਾਂ ਬਾਝ ਨਾ ਆਹੀਂ
ਇਹਨਾਂ ਲੋਕਾਂ ਦੀਆਂ
ਵੱਸਦੀਆਂ ਝੋਕਾਂ
ਕਦੇ ਸਾਡੀ ਵੀ ਵੱਸਦੀ ਆਹੀ
ਕੀ ਹੋਇਆ ਤੁਸਾਂ ਬੋਲਣ ਛੱਡਿਆ
ਅਸੀਂ ਵੇਖਣ ਛੱਡਣਾ ਨਾਹੀਂ