ਗੀਤਕਾਰ - ਗੁਲਜ਼ਾਰ
ਗਾਇਕ - ਹਰਸ਼ਦੀਪ ਕੌਰ
ਫ਼ਿਲਮ - ਜਬ ਤੱਕ ਹੈ ਜਾਨ
ਹੋ ਹੋ ਹੋ ...
ਹੀਰ ਹੀਰ ਨਾ ਆਖੋ ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈ ਕੇ ਆਵੇ - ਲੈ ਜਾਏ
ਓ ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ ...
ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਏ ਸੱਜਰੇ ਸਵੇਰੇ ਵਰਗਾ
ਅੱਖਾਂ ਬੰਦ ਕਰ ਲਾਂ ਤੇ ਠੰਡੇ ਹਨੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ ...
ਹੀਰ ਹੀਰ ਨਾ ਆਖੋ ਅੜੀਓ
ਓ ਓ ਹੋ ਹੋ ....
ਨਾਲ ਨਾਲ ਟੁਰਨਾ ਤੇ ਵਿਥ ਰੱਖਣਾ
ਹੱਦ ਰੱਖਲੈਣਾਂ - ਵਿੱਚ ਦਿਲ ਰੱਖਣਾ
ਛਾਵੇਂ ਛਾਵੇਂ ਭਾਵੇਂ ਅਸੀਂ ਤੇਰੀ ਪਰਛਾਵੇਂ ਟੁਰਨਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ ...
ਹੀਰ ਹੀਰ ਨਾ ਆਖੋ ਅੜੀਓ
हीर हीर ना आख़ो अड़िओ
-ग़ुलज़ार
पंजाबी गीत
फ़िल्म जब तक है जान
गायका: हर्षदीप कौर
संगीत - ए. आर. रहमान
ओ ओ हो हो
हीर हीर ना आख़ो अड़िओ
मैं ते साहिबां होई
घोड़ी लै के आवे - लै जाए
ओ मैनूं लै जाए मिर्ज़ा कोई
लै जाए मिर्ज़ा कोई
लै जाए मिर्ज़ा कोई ...
उहदे ज़िही मैं ते उह मेरे वरगा
हसदा ए सजरे सवेरे वरगा
अखां बंद कर लांते ठंडे हनेरे वरगा
उहदे ज़िही मैं ते उह मिर्ज़ा मेरे वरगा ...
हीर हीर ना आख़ो अड़िओ
ओ ओ हो हो ....
नाल नाल टुरना ते विथ रखणा
हद रख लैणा - विच दिल रखणा
छावें छावें भावें असीं तेरी परछावें टुरना
उहदे ज़िही मैं ते उह मिर्ज़ा मेरे वरगा ...
हीर हीर ना आख़ो अड़िओ