ਰਾਗ ਸ਼ਿਵਰੰਜਨੀ
ਤਾਲ ਕਹਿਰਵਾ
ਜਾਤੀ: ਔੜਵ, ਔੜਵ (5, 5)
ਥਾਟ: ਕਾਫ਼ੀ
ਵਾਦੀ: ਪ
ਸੰਵਾਦੀ: ਸ
ਗਾਉਣ ਦਾ ਸਮਾਂ: ਮੱਧ ਰਾਤਰੀ
ਆਰੋਹ: ਸ ਰੇ ਗੁ ਪ ਧ ਸਂ
ਅਵਰੋਹ: ਸਂ ਧ ਪ ਗੁ ਰੇ ਸ, ਰੇ ਧ ਸ
ਪਕੜ: ਰੇ ਗੁ ਪ, ਧ ਪ ਗੁ ਰੇ, ਗੁ ਸ ਰੇ ਧ ਸ
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
ਕਾਰਨ ਕਵਨ ਅਬੋਲ ॥ ਰਹਾਉ ॥
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}
1 2 3 4 5 6 7 8
ਧ ਪ ਗੁ ਰੇ ਗੁ ਗੁ ਰੇ ਰੇ
ਹਮ ਸਰਿ ਦੀ § § §
ਗੁ - ਗੁ - ਗੁ - ਗੁ ਧ
ਨੁ § § § § § ਦਇ ਆ
ਪ ਗੁ ਰੇ ਗੁ ਗੁ ਰੇ ਰੇ ਸ
§ ਲੁ ਨ ਤੁਮ § § ਸ
ਸ - ਸ - ਸ - ਪ ਪ
§ § § ਰਿ § § ਅ ਬ
ਧ ਧ ਸਂ - ਸਂ - ਧ ਪ
ਪ ਤੀ ਆ § § § ਰੁ §
ਧ ਪ ਪ - ਪ - ਗੁ ਰੇ
§ § § § § § ਕਿਆ §
ਸਂ ਧ ਸਂ - ਸਂ - ਧ ਪ
ਕੀ § ਜੈ § § § § §
ਧ ਪ ਪ - ਪ -
§ § § § § §
ਪ ਧ ਸਂ ਰੇਂ ਗੁਂ ਗੁਂ ਰੇਂ ਰੇਂਗੁਂ
ਬ ਚ ਨੀ § ਤੋ § § ਰ§
ਗੁਂ - ਗੁਂ - ਗੁਂ ਰੇਂ ਰੇਂ ਸਂ
§ § § § § § ਮੋ ਰ ਮ
ਸਂ ਰੇਂ ਰੇਂ ਰੇਂ ਰੇਂ ਸਂ ਰੇਂ ਮਂ
ਨੁ ਮਾ § § § ਨੈ § §
ਗੁਂ ਰੇਂ ਸਂ ਧ ਪ ਪ ਪ ਧ
§ § § § § ਜ ਨ ਕਉ
ਧ ਸਂ - ਸਂ - ਧ ਪ ਧ
§ ਪੂ § § § ਰ § ਨੁ
ਪ ਪ - ਪ - ਗੁਂ ਰੇਂ ਸਂ
§ § § § § ਦੀ § §
ਧ ਸਂ - ਸਂ - ਧ ਪ ਧ
§ ਜੈ § § § § § §
ਪ ਪ ਪ - ਪ -
§ § § § § §