Leverage your profile and competency launch today the DIKSHA APP
#ANNOUNCEMENT/2022/February/28
Feb28,1130hrs.
*The AV-Crew-members*
*Blooms to XII*
*It was distributed by the Punjab Education Council and CBSE during the session to build on your profile and skills to launch the DIKSHA APP today*
*Step1: Download the DIKSHA App on your Android smartphone and access it by your Phone no and CBSE Shiksha Email Id*
ਸਮੂਹ ਪ੍ਰਾਈਵੇਟ ਸਕੂਲ ਅਤੇ ਏਡਿਡ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਅਤੇ ਮੁਖੀਆਂ ਦੀ ਆਨਲਾਈਨ ਨਿਸ਼ਠਾ 3.0( FLN) ਦੀ ਟਰੇਨਿੰਗ ਸੰਬੰਧੀ।
ਭਾਰਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ NISHTA 3.0 FLN ਤਹਿਤ ਸਮੂਹ ਸਕੂਲ ਮੁਖੀਆਂ /ਅਧਿਆਪਕਾਂ ਦੀ ਆਨਲਾਈਨ ਟ੍ਰੇਨਿੰਗ ਕੀਤੀ ਜਾਣੀ ਜ਼ਰੂਰੀ ਹੈ।ਇਸ ਟ੍ਰੇਨਿੰਗ ਦੌਰਾਨ ਕੁੱਲ 12 ਕੋਰਸ ਪੂਰੇ ਕੀਤੇ ਜਾਣੇ ਹਨ। ਇਸੇ ਹੀ ਸਬੰਧ ਵਿਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 6 English medium ਅਤੇ Hindi medium ਵਿੱਚ ਕੋਰਸ ਤਿਆਰ ਕਰਕੇ Diksha app 'ਤੇ ਅਪਲੋਡ ਕੀਤੇ ਹਨ ਇਨ੍ਹਾਂ ਵਿਚੋਂ ਕੋਰਸ 4,5,6 ਦੇ ਲਿੰਕ ਹੇਠ ਲਿਖੇ ਅਨੁਸਾਰ ਹਨ ।
ਤੁਸੀਂ ਕੋਰਸ ਦੇ ਦਿੱਤੇ ਲਿੰਕ ਤੇ ਨੂੰ ਕਲਿੱਕ ਕਰਕੇ ਅਤੇ 'Join the course " ਤੇ ਕਲਿੱਕ ਕਰ ਕੇ ਕੋਰਸ ਸ਼ੁਰੂ ਕਰਨਾ ਹੈ । ਅਧਿਆਪਕ ਇਹ ਕੋਰਸ ਆਪਣੇ ਸਮੇਂ ਅਤੇ ਸੁਵਿਧਾ ਅਨੁਸਾਰ ਕਰ ਸਕਦੇ ਹਨ । ਇਸ ਕੋਰਸ ਨੂੰ ਕਰਨ ਉਪਰੰਤ ਅਧਿਆਪਕ ਸਾਹਿਬਾਨ ਨੇ ਇਸ ਕੋਰਸ ਸਬੰਧੀ ਇਕ ਕੁਇਜ਼ ਹੱਲ ਕਰਨਾ ਹੈ ,ਜਿਸ ਵਿੱਚੋਂ 70% ਅੰਕ ਪ੍ਰਾਪਤ ਕਰਨ ਤੇ ਉਨ੍ਹਾਂ ਨੂੰ ਆਨਲਾਈਨ ਸਰਟੀਫਿਕੇਟ ਪ੍ਰਾਪਤ ਹੋਵੇਗਾ। ਸਮੂਹ ਸਕੂਲ ਮੁਖੀ/ ਅਧਿਆਪਕ ਸਾਹਿਬਾਨ ਨੂੰ ਦੱਸਿਆ ਜਾਂਦਾ ਹੈ ਕਿ ਇਹ ਕੋਰਸ ਸਕੂਲ ਮੁਖੀ/ ਅਧਿਆਪਕ ਸਾਹਿਬਾਨ ਲਈ ਕਰਨਾ ਲਾਜ਼ਮੀ ਹੈ। ਇਨ੍ਹਾਂ ਕੋਰਸਾਂ ਦਾ ਵਿਭਾਗ ਵੱਲੋਂ ਬਕਾਇਦਾ ਰੂਪ ਵਿੱਚ ਰਿਕਾਰਡ ਰੱਖਿਆ ਜਾ ਰਿਹਾ ਹੈ।
English medium Course link
Course 04 : Involvement of Parents and Communities for FLN
https://diksha.gov.in/learn/course/do_31346457210961920011138
*Course 05 : Understanding ‘Vidya Pravesh’ and ‘Balvatika’
https://diksha.gov.in/learn/course/do_313460523219918848138
*Course:06 Foundational Language and Literacy
https://diksha.gov.in/learn/course/do_31346052509814784011352
Hindi medium course link
*कोरस : 4 बुनियादी साक्षरता एवं संख्याज्ञान में समुदाय एवं अभिभावकों की सहभागिता
https://diksha.gov.in/learn/course/do_31348286250167500811374
कोरस : 5 विद्या प्रवेश’ एवं ‘बालवाटिका’ की समझ https://diksha.gov.in/learn/course/do_3134609061859737601164
कोरस : 6 बुनियादी भाषा और साक्षरता https://diksha.gov.in/learn/course/do_3134609105614602241188https://diksha.gov.in/learn/course/do_3134609105614602241188
ਡਾਇਰੈਕਟਰ
ਐੱਸ.ਸੀ.ਈ.ਆਰ.ਟੀ.
ਪੰਜਾਬ
ON YOUR DIKSHA APP/OCT0221/COURSE-1
Professional Development CourseNEW COURSE LAUNCHED TODAY
UNDER NEP2020
Foundational Literacy and Numeracy (FLN) (FOR SUBJECTS TEACHERS(ENG,MATHS,HINDI,EVS CLASS I TO V)
mission in line with NIPUN BHARAT Guidelines in CBSE Schools.
The course has been designed with an aim to
bridge the learning gap in early grades, develop the capacity of teachers to understand
concepts in the FLN domain and equip them with tools and resources to help them in the
classrooms.
Step1: Download the DIKSHA App on your Android smartphone by clicking on the
following link: http://bit.ly/cbse-diksha