*NOTICE*
17 July 2026
*BHARATIYA BHASHA SUMMER CAMP (BBSC–2026)*
*(As per CBSE Circular)*
Classes: I to V
Language: Punjabi
Duration: 7 Days (2 Hours Daily)
Dear Parents,
Greetings from AVPS!
As per the CBSE Circular on Bharatiya Bhasha Summer Camp (BBSC–2026), our school is organizing a Punjabi Language Summer Camp for the students of Classes I to V.
The camp aims to introduce children to the Punjabi language, culture, traditions and heritage through joyful, activity-based and experiential learning.
*Day-wise Activities*
*Day 1 – Let's Learn Punjabi*
* Welcome and introduction
* Punjabi greetings
* Introduction to Punjabi alphabets
* Counting from 1–10
* Picture-word recognition
* Flash card games and colouring activity
*Day 2 – Everyday Punjabi*
* Self-introduction
* Family members
* Colours, fruits and vegetables in Punjabi
* Pair conversation and picture identification
*Day 3 – Punjabi Songs & Dance*
* Simple Punjabi rhyme
* Introduction to Bhangra and Giddha
* Musical instruments (Dhol, Tumbi)
* Group dance and drawing activity
*Day 4 – Food of Punjab*
* Lassi, Makki di Roti and Sarson da Saag
* Fruits and vegetables in Punjabi
* Food chart and colouring activity
*Day 5 – Great Personalities & Stories*
* Guru Nanak Dev Ji
* Shaheed Bhagat Singh
* Simple Punjabi folk tale
* Storytelling and drawing
*Day 6 – My Punjab*
* Map of Punjab
* Five Rivers of Punjab
* Golden Temple and other famous places
* Quiz and map activity
*Day 7 – Celebration Day*
* Punjabi word games
* Antakshari
* Song/Poem presentation
* Bhangra/Giddha
* Certificate Distribution
*Materials Required*
* Single line notebook
* Pencil, eraser and sharpener
* Drawing notebook
* Crayons/Colour box
* Glue stick
* Water bottle
* Healthy tiffin
Parents are requested to encourage their ward to attend the camp regularly and participate enthusiastically in all the activities.
*Ms.Sangeeta Tinna*
*Principal*
*ਸੂਚਨਾ*
ਭਾਰਤੀ ਭਾਸ਼ਾ ਸਮਰ ਕੈਂਪ (BBSC–2026)
(CBSE ਸਰਕੂਲਰ ਅਨੁਸਾਰ)
ਕਲਾਸਾਂ: 1 ਤੋਂ 5
ਭਾਸ਼ਾ: ਪੰਜਾਬੀ
ਅਵਧੀ: 7 ਦਿਨ (ਰੋਜ਼ਾਨਾ 2 ਘੰਟੇ)
ਪਿਆਰੇ ਮਾਪੇ ਜੀ,
CBSE ਦੇ ਭਾਰਤੀ ਭਾਸ਼ਾ ਸਮਰ ਕੈਂਪ (BBSC–2026) ਸਰਕੂਲਰ ਅਨੁਸਾਰ ਸਾਡੇ ਸਕੂਲ ਵਿੱਚ ਕਲਾਸ 1 ਤੋਂ 5 ਦੇ ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਸਮਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਕੈਂਪ ਦਾ ਉਦੇਸ਼ ਬੱਚਿਆਂ ਨੂੰ ਖੇਡ-ਆਧਾਰਿਤ ਅਤੇ ਰੁਚਿਕਰ ਗਤੀਵਿਧੀਆਂ ਰਾਹੀਂ ਪੰਜਾਬੀ ਭਾਸ਼ਾ, ਸਭਿਆਚਾਰ, ਪਰੰਪਰਾਵਾਂ ਅਤੇ ਵਿਰਾਸਤ ਨਾਲ ਜਾਣੂ ਕਰਵਾਉਣਾ ਹੈ।
ਦਿਨ-ਵਾਰ ਗਤੀਵਿਧੀਆਂ
*ਦਿਨ 1 – ਆਓ ਪੰਜਾਬੀ ਸਿੱਖੀਏ*
ਸਵਾਗਤ ਅਤੇ ਜਾਣ-ਪਛਾਣ
ਪੰਜਾਬੀ ਸਤਿਕਾਰਕ ਸ਼ਬਦ
ਪੰਜਾਬੀ ਵਰਣਮਾਲਾ ਦਾ ਪਰਿਚਯ
1 ਤੋਂ 10 ਤੱਕ ਗਿਣਤੀ
ਤਸਵੀਰਾਂ ਰਾਹੀਂ ਸ਼ਬਦ ਪਛਾਣ
ਫਲੈਸ਼ ਕਾਰਡ ਅਤੇ ਰੰਗ ਭਰਨ ਦੀ ਗਤੀਵਿਧੀ
*ਦਿਨ 2 – ਰੋਜ਼ਾਨਾ ਦੀ ਪੰਜਾਬੀ*
ਆਪਣਾ ਪਰਿਚਯ
ਪਰਿਵਾਰ ਦੇ ਮੈਂਬਰ
ਰੰਗ, ਫਲ ਅਤੇ ਸਬਜ਼ੀਆਂ ਦੇ ਨਾਮ
ਜੋੜੀ ਵਿੱਚ ਗੱਲਬਾਤ ਅਤੇ ਤਸਵੀਰ ਪਛਾਣ
*ਦਿਨ 3 – ਪੰਜਾਬੀ ਗੀਤ ਅਤੇ ਨਾਚ*
ਸੌਖਾ ਪੰਜਾਬੀ ਗੀਤ/ਕਵਿਤਾ
ਭੰਗੜਾ ਅਤੇ ਗਿੱਧਾ ਦਾ ਪਰਿਚਯ
ਢੋਲ ਅਤੇ ਤੁੰਬੀ ਨਾਲ ਜਾਣ-ਪਛਾਣ
ਸਮੂਹ ਨਾਚ ਅਤੇ ਚਿੱਤਰਕਲਾ
*ਦਿਨ 4 – ਪੰਜਾਬ ਦਾ ਭੋਜਨ*
ਲੱਸੀ, ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ
ਫਲ ਅਤੇ ਸਬਜ਼ੀਆਂ ਦੇ ਪੰਜਾਬੀ ਨਾਮ
ਫੂਡ ਚਾਰਟ ਅਤੇ ਰੰਗ ਭਰਨ ਦੀ ਗਤੀਵਿਧੀ
*ਦਿਨ 5 – ਮਹਾਨ ਸ਼ਖ਼ਸੀਅਤਾਂ ਅਤੇ ਕਹਾਣੀਆਂ*
ਸ੍ਰੀ ਗੁਰੂ ਨਾਨਕ ਦੇਵ ਜੀ
ਸ਼ਹੀਦ ਭਗਤ ਸਿੰਘ
ਪੰਜਾਬੀ ਲੋਕ ਕਹਾਣੀ
ਕਹਾਣੀ ਸੁਣਨਾ ਅਤੇ ਚਿੱਤਰ ਬਣਾਉਣਾ
*ਦਿਨ 6 – ਮੇਰਾ ਪੰਜਾਬ*
ਪੰਜਾਬ ਦਾ ਨਕਸ਼ਾ
ਪੰਜਾਬ ਦੀਆਂ ਪੰਜ ਨਦੀਆਂ
ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪ੍ਰਸਿੱਧ ਸਥਾਨ
ਪ੍ਰਸ਼ਨੋਤਰੀ ਅਤੇ ਨਕਸ਼ਾ ਗਤੀਵਿਧੀ
*ਦਿਨ 7 – ਸਮਾਪਤੀ ਸਮਾਰੋਹ*
ਪੰਜਾਬੀ ਸ਼ਬਦ ਖੇਡ
ਅੰਤਾਕਸ਼ਰੀ
ਗੀਤ/ਕਵਿਤਾ ਪੇਸ਼ਕਾਰੀ
ਭੰਗੜਾ/ਗਿੱਧਾ
ਸਰਟੀਫਿਕੇਟ ਵੰਡ
*ਲਿਆਉਣ ਵਾਲਾ ਸਮਾਨ*
ਇੱਕ ਲਾਈਨ ਵਾਲੀ ਕਾਪੀ
ਪੈਂਸਿਲ, ਰਬੜ ਅਤੇ ਸ਼ਾਰਪਨਰ
ਡਰਾਇੰਗ ਕਾਪੀ
ਰੰਗ/ਕ੍ਰੇਅਨ
ਗਲੂ ਸਟਿਕ
ਪਾਣੀ ਦੀ ਬੋਤਲ
ਸਿਹਤਮੰਦ ਟਿਫ਼ਿਨ
*ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਕੈਂਪ ਵਿੱਚ ਭੇਜਣ ਅਤੇ ਹਰ ਗਤੀਵਿਧੀ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ।*
*ਪ੍ਰਿੰਸੀਪਲ*