ਸੱਚੀਆਂ ਗੱਲਾਂ:
✂"ਨਾ ਧੁੱਪ ਰਹਿਣੀ ਨਾ ਛਾਂ ਬੰਦਿਆਂ ਨਾ ਪਿਉ ਰਹਿਣਾ ਨਾ ਮਾਂ ਬੰਦਿਆਂ
ਹਰ ਛਹਿ ਨੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਂ ਬੰਦਿਆਂ"
✂ ਪੰਜਾਬੀ
✂ ਜੀ ਆਇਆਂ ਨੂੰ
✂ ਤੁਹਾਡਾ ਸਵਾਗਤ ਕਰਦੇ ਹਾਂ ਜੀ
✂ ਸਵਾਗਤ ਹੈ
✂ ਹੈਲੋ
✂ ਵਾਹਿਗੁਰੂ ਤੇਰਾ ਸ਼ੁਕਰ ਹੈ
✂ ਸਤਿਨਾਮੁ-ਵਾਹਿਗੁਰੂ
✂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
✂ ੴ -Ek Onkar
✂ ਸ੍ਰੀ ਗੁਰੂ ਨਾਨਕ ਦੇਵ ਜੀ
✂ ਧੰਨਵਾਦ
✂ ਤੁਹਾਡਾ ਬਹੁਤ-ਬਹੁਤ ਧੰਨਵਾਦ
✂ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ
✂ ਮਾਂ ਹੁੰਦੀ ਏ ਮਾਂ
✂ ਮੈਂ ਕੁੱਝ ਵੀ ਨਹੀਂ ਵਾਹਿਗੁਰੂ ਤੇਰੇ ਬਿਨਾਂ
✂ ਤੂੰ ਮੇਰਾ ਰਾਖਾ ਸਭਨੀ ਥਾਂਈ
✂ ਵੇਹਲੇ ਪਤੰਦਰ
✂ ਸਿੰਘ
✂ ਕੌਰ
✂ ਲਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀਦਾ
✂ नमस्ते
✂ ਨਮਸਤੇ
✂ एक तेरा सहारा
✂ ਯਾਰਾਂ ਨਾਲ ਬਹਾਰਾਂ
✂ ਮੈਨੂ ਮਾਫ ਕਰੋ
✂ ਫਿਰ ਮਿਲਾੰਗੇ
✂ ਅਲਵਿਦਾ
✂ ਵਿੱਚ ਪਰਦੇਸਾ ਦੇ
✂ ਮੈਂ ਤੇਰੀ ਤੂੰ ਮੇਰਾ
✂ ਨਾਨਕ ਨਾਮ ਜਹਾਜ਼ ਹੈ
✂ਕਿਸੇ ਦਾ ਕਦੀ ਦਿਲ ਨਾ ਦੁਖਾਓ
✂ਪ੍ਰੀਖਿਆ ਇਕ ਅਜਿਹੀ ਚੀਜ਼ ਹੈ, ਜੋ ਜ਼ਿੰਦਗੀ ਵਿਚ ਵਾਰ-ਵਾਰ ਮਿਲਦੀ ਹੈ।
✂ਸੁੰਦਰਤਾ ਲਈ ਖੁਸ਼ੀ ਤੋਂ ਵੱਡਾ ਹੋਰ ਕੋਈ ਸ਼ਿੰਗਾਰ ਨਹੀਂ।
✂ਦੁਸ਼ਮਣ ਦੀਆਂ ਕਮਜ਼ੋਰੀਆਂ ਨੂੰ ਸਮਝਣ ਲਈ ਉਨ੍ਹਾਂ ਹੱਥਕੰਡਿਆਂ ਦਾ ਅਧਿਐਨ ਜ਼ਰੂਰੀ ਹੈ, ਜਿਨ੍ਹਾਂ ਤੋਂ ਉਹ ਡਰਾ ਰਿਹਾ ਹੈ।
✂ ਜਿਥੇ ਔਰਤ ਦਾ ਆਦਰ ਨਹੀਂ ਹੁੰਦਾ, ਪਰਮਾਤਮਾ ਵੀ ਉਥੇ ਖੁਸ਼ ਨਹੀਂ ਹੁੰਦਾ।
✂ਮਾਂ ਦੀ ਮਮਤਾ ਇਕ ਅਜਿਹੀ ਚੀਜ਼ ਹੈ, ਜਿਸ ਦੀ ਇਨਸਾਨ ਜ਼ਿੰਦਗੀ ਭਰ ਕੀਮਤ ਨਹੀਂ ਚੁਕਾ ਸਕਦਾ।
✂ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਸੱਭ ਤੋਂ ਜ਼ਿਆਦਾ ਖਿਆਲ ਰੱਖੋ...
ਬਾਪ -ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ ।
ਮਾਂ" -ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ ।
✂ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ, ਸਗੋਂ ਮਜਬੂਰ ਹੁੰਦੀ ਹੈ।
✂ ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
✂ ਸਾਦਾਪਣ ਮੇਰੀ ਗੱਲਬਾਤ ਵਿੱਚ ਰੱਖ਼ੀਂ, ਮੈਨੂੰ ਮੇਰੇ ਮਾਲਕਾ ਅੋਕਾਤ ਵਿੱਚ ਰੱਖ਼ੀਂ।
✂ ਭਰੋਸਾ ਖੁਦ ਤੇ ਰੱਖੋਗੇ ਤਾਂ ਤਾਕਤ ਮਿਲੇਗੀ, ਦੂਸਰਿਆਂ ਤੇ ਰੱਖੋਗੇ ਤਾਂ ਕਮਜੋਰ ਹੋ ਜਾਉਂਗੇ।
✂ਸਫਲਤਾ ਨੂੰ ਸਿਰ 'ਤੇ ਚੜ੍ਹਨ ਨਾ ਦਿਓ ਅਤੇ ਅਸਫਲਤਾ ਨੂੰ ਦਿਲ ਵਿਚ ਉਤਰਨ ਨਾ ਦਿਓ।
✂ਸਮਾਂ ਵੀ ਸਿਖਾਉਂਦਾ ਹੈ ਅਤੇ ਅਧਿਆਪਕ ਵੀ, ਪਰ ਦੋਵਾਂ ਵਿਚ ਫਰਕ ਸਿਰਫ਼ ਏਨਾ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹੈ ਅਤੇ ਸਮਾਂ ਇਮਤਿਹਾਨ ਲੈ ਕੇ ਸਿਖਾਉਂਦਾ ਹੈ।
✂ ਵਕਤ ਨੇ ਬੀਤਣਾ ਹੀ ਹੈ.... ਜਾਗਦਿਆਂ ਵੀ, ਸੁੱਤਿਆਂ ਵੀ, ਹੱਸਦਿਆਂ ਵੀ, ਤੇ ਰੋਂਦਿਆਂ ਵੀ।
✂ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ।
✂ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ।
✂ ਦਿਲ️ ਵਿੱਚ ਮੇਰੇ ਬੜੇ ਚਾਅ ਨੇ, ਔਖੇ ਜਿੰਦਗੀ ਦੇ ਬੜੇ ਰਾਹ ਨੇ, ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ,ਕੀਤੇ ਮੈ ਬੜੇ ਗੁਨਾਹ ਨੇ
✂ਬਚ ਕੇ ਰਹਿਣਾ ਵਹਿਮਾਂ-ਭਰਮਾਂ ਤੋਂ ਕਹਿੰਦੇ ਕੁਝ ਨੀ ਮਿਲਦਾ ਬਿਨਾਂ ਕਰਮਾਂ ਤੋਂ।
✂ ਕੁੱਝ ਰਿਸ਼ਤੇ ਏਨੇ ਮਜ਼ਬੂਤ ਹੁੰਦੇ ਨੇ ਕਿ ਜਿਨ੍ਹਾਂ ਤੁਸੀਂ ਓਹਨਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹ ਓਹਨੇ ਹੀ ਜੁੜਦੇ ਜਾਂਦੇ ਹਨ
✂ ਕਦੇ ਕਿਸੇ ਵਿਅਕਤੀ ਨੂੰ ਨਾਕਾਰੋ ਨਾ, ਕਿਓਂਕਿ ਚੰਗੇ ਲੋਕ ਸਾਨੂੰ ਖੁਸ਼ੀ ਦੇਂਦੇ ਨੇ ਤੇ ਮਾੜੇ ਲੋਕ "ਤਜ਼ਰਬਾ"
✂ਬੰਦੇ ਦੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ, ਜੇ ਸੋਚ ਚੰਗੀ ਹੈ ਤਾਂ ਉਹਦੇ ਲਈ ਸਾਰੇ ਚੰਗੇ, ਜੇ ਮਾੜੀ ਹੈ ਤਾਂ ਉਹਦੇ ਲਈ ਸਾਰੇ ਬੁਰੇ।
✂ ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ।
✂ਗੱਲ ਸੁਣ ਛੱਲਿਆ ਕਾਵਾਂ
✂ H𝐚ve 𝐚 Gre𝐚t d𝐚y
✂ ℍ𝐚𝕧𝕖 𝐚 𝔾𝕣𝕖𝐚𝕥 𝕕𝐚𝕪
✂ Tera Hi Aasra
✂ Parmatma Mehar Bharea Hath Rakhi
✂ Parmatma Mehar Kari ✂ Rab Tera Shukar Hai!
✂ Dil dariaa samundron doonghe
Kaun dilaan dee jane ...
✂ Jis Tan Lage Oh Tan Jane
✂ Waheguru Tera Shukar Hai
✂ Ek Onkar
✂ Sacha pyar Kde Nahi Marda
✂ Bhathi Waliye Chambe Diye Daliye
✂ Maa-Di-Seva'-Rabb-Di-Seva'
✂ Attitude and personality are two different things.
✂ typing....
✂ Friends and good manners will carry you where money won't go.
✂ Life is what it is... but it will become what you make it
✂ Trust before you love. Know before you judge. Commit before you promise. Forgive before you forget. Appreciate before you regret.
✂ Borrow money from a pessimist- - he doesn't expect it back.
✂ I m not special, I am just a “LIMITED EDITION”.
✂ Whatever you decide to do, make sure it makes you happy.
✂ Be yourself, not what others want you to be.
✂ Nothing is impossible, the word itself says I'm possible!
✂ “Never give up. Have hope. Expect only the best from life and take action to get it.”
✂ Something that was so obvious in the end was just something overlooked in the beginning.
✂ Sometimes all the words in the world can't describe a single feeling.
✂Wherever you go, go with all your heart.
✂Don't criticize what you can't understand.
✂Not doing it is certainly the best way to not getting it.
✂You can't let your failures define you. You have to let your failures teach you.
✂God tests you through blessings as well as challenges.
✂Everyone has a sense of humour. If you don't laugh at jokes, you probably laugh at *opinions*.
✂In your worst days; often you get the help from the one you never expected.