"Humour"
“Push today for what you want tomorrow!”
*ਦੂਜਿਆਂ ਦੇ ਰਾਹਾਂ 'ਚ ਕੰਡੇ ਖਿਲਾਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਕੱਲ੍ਹ ਨੂੰ ਇਨ੍ਹਾਂ ਰਾਹਾਂ 'ਤੇ ਖੁਦ ਨੂੰ ਵੀ ਚੱਲਣਾ ਪੈਣਾ, ਕਿਉਂਕਿ ਇਥੇ ਇਨਸਾਨ ਜੋ ਬੀਜਦਾ ਹੈ, ਉਹੀ ਇਕ ਦਿਨ ਉਹਨੂੰ ਵੱਢਣਾ ਪੈਂਦੈ।
* ਗਲੀ-ਮੁਹੱਲੇ ਆਉਂਦੇ-ਜਾਂਦੇ ਰਸਤੇ ਵਿਚ ਕੇਲਿਆਂ ਦੇ ਛਿਲਕੇ, ਇੱਟ-ਰੋੜਾ ਜਾਂ ਕਿੱਲ-ਪੱਤੀ ਵਗੈਰਾ ਪਿਆ ਦੇਖੋ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਚੁੱਕ ਕੇ ਇਕ ਪਾਸੇ ਕਰ ਦਿਓ। ਇਸ ਤਰ੍ਹਾਂ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ, ਬਲਕਿ ਤੁਹਾਡਾ ਵਡੱਪਣ ਹੋਵੇਗਾ। ਕਿਉਂਕਿ ਇਹੋ ਜਿਹੀਆਂ ਚੀਜ਼ਾਂ ਅਕਸਰ ਕਿਸੇ ਘਟਨਾ ਨੂੰ ਜਨਮ ਦਿੰਦੀਆਂ ਹਨ।
• ਲਕੀਰਾਂ ਵੀ ਅਜੀਬ ਹਨ, ਜ਼ਮੀਨ 'ਤੇ ਖਿੱਚੀਆਂ ਜਾਣ ਤਾਂ ਸਰਹੱਦਾਂ ਬਣ ਜਾਂਦੀਆਂ ਹਨ, ਚਮੜੀ 'ਤੇ ਖਿੱਚੀਆਂ ਜਾਣ ਤਾਂ ਖੂਨ ਹੀ ਕੱਢ ਦਿੰਦੀਆਂ ਹਨ ਤੇ ਰਿਸ਼ਤਿਆਂ ਵਿਚ ਖਿੱਚੀਆਂ ਜਾਣ ਤਾਂ
• ਵਹਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਵਹਿਲੇ ਸਮੇਂ ਵਿੱਚ ਆਪਣਾ ਕੋਈ ਮਨ- ਭਉਂਦਾ ਕੰਮ ਕਰੋ; ਇਸ ਨਾਲ਼ ਤੁਸੀਂ ਕੁਝ੍ਹ ਨਵਾਂ ਹੀ ਸਿੱਖੋਗੇ ਅਤੇ ਤੁਹਾਡਾ ਮਨ ਵੀ ਲੱਗਿਆ
* ਕਿਸੇ 'ਤੇ ਵੀ ਲੋੜ ਤੋਂ ਜ਼ਿਆਦਾ ਉਮੀਦ ਨਾ ਰੱਖੋ, ਕਿਉਂਕਿ ਇਸ ਨਾਲ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ।
* ਜ਼ਿੰਦਗੀ ਵਿਚ ਵਾਰ-ਵਾਰ ਸਮਝੌਤਾ ਨਾ ਕਰੋ। ਇਸ ਨਾਲ ਜ਼ਿੰਦਗੀ ਦੁਖਦਾਇਕ ਹੋ ਸਕਦੀ ਹੈ।
* ਜ਼ਖ਼ਮ ਦੇਣ ਵਾਲੇ ਤਾਂ ਬਹੁਤ ਸਾਰੇ ਲੋਕ ਮਿਲ ਜਾਣਗੇ ਪਰ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਵਾਲਾ ਕੋਈ ਵਿਰਲਾ ਹੀ ਮਿਲਦਾ ਹੈ।
* ਦੂਜਿਆਂ ਨੂੰ ਬੁਰਾ ਬਣਾ ਕੇ ਖੁਦ ਚੰਗਾ ਬਣਨ ਦੀ ਕੋਸ਼ਿਸ਼ ਨਾ ਕਰੋ।
* ਖੁਸ਼ੀ ਹਮੇਸ਼ਾ ਘਰ ਵਿਚੋਂ ਹੀ ਲੱਭਣ ਦੀ ਕੋਸ਼ਿਸ਼ ਕਰੋ। ਬਾਹਰੋਂ ਮਿਲੀ ਖੁਸ਼ੀ ਕਦੇ ਸਥਾਈ ਨਹੀਂ ਹੋ ਸਕਦੀ।
* ਤੁਹਾਡੇ ਵੱਲੋਂ ਦਿਲੋਂ ਬੋਲੇ ਗਏ ਹੌਸਲੇ ਦੇ ਦੋ ਸ਼ਬਦ ਕਿਸੇ ਨਿਰਾਸ਼ ਮਨ ਵਿਚ ਫਿਰ ਤੋਂ ਆਸ ਦੀ ਕਿਰਨ ਜਗਾ ਸਕਦੇ ਹਨ।
• ਬੁੱਧੀਮਾਨ ਆਦਮੀ ਬੋਲਣ ਤੋਂ ਪਹਿਲਾਂ ਸੋਚਦੇ ਹਨ ਜਦੋਂ ਕਿ ਦੂਜੇ ਬੋਲਣ ਤੋਂ ਬਾਅਦ |
• ਪਹਿਲਾਂ ਹਰ ਚੰਗੀ ਗੱਲ ਦਾ ਮਜ਼ਾਕ ਬਣਦਾ ਹੈ, ਫਿਰ ਵਿਰੋਧ ਹੁੰਦਾ ਹੈ ਅਤੇ ਫਿਰ ਸਵੀਕਾਰ ਲਿਆ ਜਾਂਦਾ ਹੈ |
• ਸਚਾਈ ਦੇ ਰਾਹ 'ਤੇ ਚੱਲਣਾ ਫਾਇਦੇ ਦੀ ਗੱਲ ਹੈ, ਕਿਉਂਕਿ ਇਸ ਰਾਹ 'ਤੇ ਭੀੜ ਘੱਟ ਹੀ ਹੁੰਦੀ ਹੈ |
• ਭਾਵੇਂ ਤੁਸੀਂ ਕਿੰਨੇ ਵੀ ਮਹਾਨ ਹੋਵੋ, ਤੁਸੀਂ ਕਦੇ ਸਾਰਿਆਂ ਦੀ ਪਸੰਦ ਨਹੀਂ ਬਣ ਸਕਦੇ |
ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ |
•ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ
ਤੇਜ਼ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ |
•ਜ਼ਿੰਦਗੀ ਸਮਝਣੀ ਹੈ ਤਾਂ ਪਿੱਛੇ ਦੇਖੋ
* ਵਧੀਆ ਮਨੁੱਖ ਆਪਣੀ ਮਿੱਠੀ ਜ਼ਬਾਨ ਨਾਲ ਹੀ ਜਾਣਿਆ ਜਾਂਦਾ ਹੈ, ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ 'ਤੇ ਵੀ ਲਿਖੀਆਂ ਹੁੰਦੀਆਂ ਹਨ।
* ਗ਼ਲਤੀਆਂ ਜੀਵਨ ਦਾ ਹਿੱਸਾ ਹਨ ਪਰ ਇਨ੍ਹਾਂ ਨੂੰ ਸਵੀਕਾਰ ਕਰਨ ਦਾ ਹੌਸਲਾ ਬਹੁਤ ਘੱਟ ਲੋਕਾਂ 'ਚ ਹੁੰਦਾ ਹੈ।
*ਜਿੰਦਗੀ ਨੂੰ ਬੋਝ ਨਾ ਸਮਝੋ ਬਲਕਿ ਹਰ ਮੁਸ਼ਕਿਲ ਦਾ ਹੱਸਦੇ ਹੋਏ ਮੁਕਾਬਲਾ ਕਰੋ।
*ਕਿਸੇ ਸਫਲ ਵਿਅਕਤੀ ਦੀ ਸਫਲਤਾ ਤੇ ਈਰਖਾ ਨਾ ਕਰੋ ਸਗੋਂ ਉਸ ਤੋਂ ਕੁਝ ਸਿੱਖੋ।
ਅੱਜ ਦਾ ਸ਼ੁੱਭ ਵਿਚਾਰ
*ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ।
*ਤੇਰੇ ਡਿੱਗਣ ਨਾਲ ਤੇਰੀ ਹਾਰ ਨਹੀ ਹੋਣੀ
ਕਿਓਂਕਿ ਤੂੰ ਇਨਸਾਨ ਹੈ ਅਵਤਾਰ ਨਹੀ।
* ਬੁਰਾ ਵਕਤ ਸਭ ਤੋਂ ਵੱਡਾ ਜਾਦੂਗਰ ਹੈ, ਇਕ ਪਲ ਵਿਚ ਸਾਰੇ ਚਾਹੁਣ ਵਾਲਿਆਂ ਦੇ ਚਿਹਰੇ ਤੋਂ ਪਰਦਾ ਹਟਾ ਦਿੰਦਾ ਹੈ।
You will never win if you never begin.
The heart that has truly loved never forgets.
Do more of what you love.
Nothing can dim the light that shines from within.”
It's about being different .
Nature is something outside our body, but the mind is within us.
Live the Life of Your Dreams .
Every day brings something new and exciting. May you be happy and enjoy every moment of it".
Good morning-Have a good day!!
Move out of your comfort zone. Develop success from failures.
"It is your determination and persistence that will make you a successful person."
Have a Blessed Day .
Weeds are flowers too, once you get to know them.
Hope is but the dream of those who wake.
Our greatest weakness lies in giving up. The most certain way to succeed is always to try just one more time.
❝ਬੀਤੇ ਹੋਏ ਕੱਲ ਨੂੰ ਯਾਦ ਕਰਕੇ ਰੋਵੋ ਨਾ - ਉਹ ਜਾ ਚੁੱਕਿਆ ਹੈ । ਆਉਣ ਵਾਲੇ ਕੱਲ ਦੀ ਚਿੰਤਾ ਨਾ ਕਰੋ- ਉਹ ਅਜੇ ਆਇਆ ਨਹੀਂ ਹੈ । ਅੱਜ ਵਿੱਚ ਜੀਓ - 'ਤੇ ਉਸ ਨੂੰ ਬਿਹਤਰ ਬਣਾਓ।❞
“Don’t cry over the past. It’s gone. Don’t stress about the future. It hasn’t arrived. Live in the present and make it beautiful.”
“ਕਦੇ ਨਾ ਕਹਿਣਾ ਕਿ ਤੁਸੀਂ ਚੰਗੇ ਨਹੀ ਹੋ, ਜੇ ਕੋਈ ਵਿਅਕਤੀ ਨਹੀਂ ਵੇਖ ਸਕਦਾ ਕਿ ਤੁਸੀਂ ਕਿੰਨੇ ਅਦਭੁਤ ਹੋ, ਫਿਰ ਉਹ ਤੁਹਾਡੇ ਲਈ ਚੰਗੇ ਨਹੀਂ ਹਨ ! ”
“Don’t ever say you are not good enough. If that person can’t see how amazing you are, then they are the one who’s not good enough for you.”
“ਜਦ ਤੱਕ ਕੁਝ ਤੁਹਾਡੇ ਆਪਣੀ ਆਮ ਸਮਝ ਨਾਲ ਸਹਿਮਤ ਨਾ ਹੋਵੇ, ਤੇ ਕਿਸੇ ਮਾਮਲੇ ਵਿੱਚ ਤੁਹਾਡਾ ਵਿਸ਼ਵਾਸ ਨਾ ਹੋਵੇ ਓੁਦੋਂ ਤਕ ਵਿਸ਼ਵਾਸ ਨਾ ਕਰੋ ! ਕੋਈ ਗੱਲ ਨਹੀਂ ਕੇ ਤੁਸੀਂ ਕਿਥੇ ਪੜਿ੍ਆ ਜਾਂ ਕਿਹਨੇ ਕਿਹਾ ! ”
“Believe nothing,no matter where you read it or who said it, unless it agrees with your own reason and your own common sense.”
“ਇਹ ਇਕ ਚੰਗੀ ਦੁਨਿਆ ਹੈ ਉਨਾ ਸੱਬ ਲੋਕਾਂ ਲਈ ਜੋ ਇਹ ਚੰਗੀ ਤਰਾਂ ਜਾਣਦੇ ਹਨ ਕਿ ਉਹਨਾਂ ਨੂੰ ਜਿੰਦਗੀ ਤੋਂ ਕਿ ਚਾਹਿਦਾ ਹੈ ਤੇ ਉਹ ਇਸ ਨੂੰ ਹਾਸਿਲ ਕਰਨ ਵਿਚ ਰੁੱਝੇ ਹੋਏ ਹਨ ! ”
“This is a fine world for those who know precisely what they want out of life and are busy getting it.”
“ਜ਼ਿੰਦਗੀ ਕਿੰਨੀ ਸੋਹਣੀ ਹੈ, ਇਹ ਵੇਖਣ ਲਈ ਸਾੰਨੂ ਜਿਆਦਾ ਦੂਰ ਜਾਣ ਦੀ ਲੋੜ ਨਹੀ ਹੈ I ਜਿਥੇ ਅਸੀਂ ਆਪਣੀਆਂ ਅੱਖਾ ਖੋਲ ਲਈਏ, ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ”
“To see how beautiful life is? we do not need to go far. Where we open our eyes there we can see life’s beauty.”
“ਤਕਰੀਬਨ ਹਰ ਸਫਲ ਵਿਅਕਤੀ ਦੋ ਵਿਸ਼ਵਾਸ ਦੇ ਨਾਲ ਬਣਦਾ ਹੈ :
ਭਵਿੱਖ, ਅੱਜ ਤੋਂ ਵੱਧ ਬਿਹਤਰ ਹੋ ਸਕਦਾ ਹੈ ਅਤੇ ਮੇਰੇ ਵਿੱਚ ਇੱਕ ਵਧੀਆ ਭਵਿੱਖ ਬਣਾਉਣ ਦੀ ਸ਼ਕਤੀ ਹੈ ! ”
“Almost every successful person begins with two beliefs : future can be better than the present and I have the power to make it so. “
“ਜੇ ਤੁਸੀਂ ਉਡੀਕ ਕਰਦੇ ਹੋ ਕਿ ਤੁਸੀਂ ਹਰ ਕਿਸੇ ਲਈ ਸਭ ਕੁਝ ਕਰ ਸਕੋ, ਬਜਾਏ ਕਿਸੇ ਲਈ ਕੋਈ ਚੀਜ਼ ਕਰਨ ਦੇ, ਤਾਂ ਤੁਸੀਂ ਕਿਸੇ ਲਈ ਕੁਝ ਵੀ ਨਹੀਂ ਕਰ ਸਕਦੇ ! ”
“If you wait until you can do everything for everybody, instead of something for somebody, you’ll do nothing for nobody.”
“ਫੁੱਲਾਂ ਦੀ ਸੁਗੰਧ ਸਿਰਫ ਹਵਾ ਦੀ ਦਿਸ਼ਾ ਵਿੱਚ ਫੈਲਦੀ ਹੈ ! ਪਰ ਇਕ ਵਿਅਕਤੀ ਦੀ ਭਲਾਈ ਸਭ ਦਿਸ਼ਾਵਾਂ ਵਿਚ ਫੈਲਦੀ ਹੈ ! ”
“The fragrance of flowers spreads only in the direction of the wind. But the goodness of a person spreads in all direction.”
“ਅਪਣੀ ਤੁਲਨਾ ਕਦੇ ਦੂਜਿਆਂ ਨਾਲ ਨਾ ਕਰੋ, ਅਪਣੀ ਤੁਲਨਾ ਹਮੇਸ਼ਾ ਆਪਣੇ ਆਪ ਨਾਲ ਕਰੋ, ਕਿ ਕੱਲ ਤੁਸੀਂ ਕੀ ਸੀ ਤੇ ਅੱਜ ਤੁਸੀਂ ਕੀ ਹੋ ।”
“Don’t compare yourself to others, Compare yourself to the you of yesterday.”
“ਖੁੱਸ਼ ਰਹਿਣ ਦੇ ਦੋ ਤਰੀਕੇ ਹਨ, ਆਪਣੀ ਅਸਲੀਅਤ ਨੂੰ ਸੁਧਾਰੋ ਜਾ ਆਪਣੀ ਉਮੀਦਾਂ ਨੂੰ ਖਾਟਾਓ ।”
“There are two ways to be happy, improve your reality or lower your expectations.”
“ਸਭ ਤੋਂ ਵਧੀਆ ਹੋਣਾ ਜਰੂਰੀ ਨਹੀ ਹੈ, ਤੁਹਾਨੂੰ ਕੱਲ ਨਾਲੋਂ ਬਿਹਤਰ ਹੋਣਾ ਜਰੂਰੀ ਹੈ! ”
“It’s not about being the best. It’s about being better than you were yesterday.”
“ਭਰੋਸੇ ਨਾਲ ਆਪਣੇ ਸੁਪਨੇਆਂ ਦੀ ਦਿਸ਼ਾ ਵਿਚ ਜਾਓ! ਉਹ ਜੀਵਨ ਜੀਓ ਜਿਸਦੀ ਤੁਸੀਂ ਕਲਪਨਾ ਕਰਦੇ ਹੋ ! ”
“Go confidently in the direction of your dreams. Live the life you have imagined.”
“ਰੋਜ਼ਾਨਾ ਕੁਝ ਅਜਿਹਾ ਕਰੋ ਜੋ ਤੁਹਾਨੂੰ ਇੱਕ ਬਿਹਤਰ ਕੱਲ ਦੇ ਨੇੜੇ ਕਰੇ! ”
“Everyday do something that will inch you closer to be a better tomorrow.”
“ਕੁਝ ਕਰਨ ਦੀ ਇੱਛਾ ਸਫਲਤਾ ਦਾ ਮਾਰਗ ਹੈ! ਤੁਹਾਡੇ ਵਿੱਚ ਲਗਨ ਓੁੱਥੇ ਪਹੁੰਚਣ ਵਾਲਾ ਵਾਹਨ ਹੈ ! ”
“Ambition is the path to success. Persistence is the vehicle you arrive in.”
“ਜੇ ਤੁਸੀ ਕੁਝ ਚਾਹੁੰਦੇ ਹੋ, ਤਾਂ ਸਾਰਾ ਬ੍ਰਹਿਮੰਡ ਇਸ ਨੂੰ ਪ੍ਰਾਪਤ ਕਰਨ ਲਈ ਤੁਹਾਡੀ ਮਦਦ ਵਿਚ ਜੁਟ ਜਾਂਦਾ ਹੈ ! ”
“When you want something, all the universe conspires in helping you to achieve it.”
“ਤਰੱਕੀ, ਆਪਣੀ ਯੋਗਤਾ ਦੀ ਹੱਦ ਤੱਕ ਕੋਸ਼ਿਸ਼ ਅਤੇ ਅਭਿਆਸ ਕਰਨ ਨਾਲ ਮਿਲਦੀ ਹੈ! ”
“Progress comes from playing and practicing at the edge of your ability.”
“ਸਿਰਫ ਇੱਕ ਚੰਗਾ ਦਿਮਾਗ ਹੋਣਾ ਹੀ ਕਾਫ਼ੀ ਨਹੀ ਹੈ, ਮੁੱਖ ਗੱਲ ਇਸ ਨੂੰ ਵਰਤਣ ਦੀ ਹੈ ! ”
“It is not just enough to have a good mind. the main thing is to use it well.”
“ਸਵੇਰ ਦਾ ਇਕ ਸਕਾਰਾਤਮਕ ਵਿਚਾਰ ਪੂਰੇ ਦਿਨ ਨੂੰ ਤਬਦੀਲ ਕਰ ਸਕਦਾ ਹੈ ! ”
“One small positive thought in the morning can change your whole day.”
“ਖ਼ੁਸ਼ੀ, ਸਮੱਸਿਆ ਦੀ ਗੈਰ ਮੌਜੂਦਗੀ ਨਹੀ ਹੈ, ਇਹ ਸਮੱਸਿਆ ਨਾਲ ਨਜਿੱਠਣ ਦੀ ਯੋਗਤਾ ਹੈ ! ”
“Happiness is not the absence of problem, it’s the ability to deal with them.”
“ਤੁਹਾਡੀ ਜਿੰਦਗੀ ਦੀਆਂ ਖੁਸ਼ੀਆਂ ਤੁਹਾਡੇ ਨਜਰੀਏ ਤੇ ਨਿਰਭਰ ਕਰਦੀ ਹੈ ।”
“The happiness of your life depends on the quality of your thoughts.”
“ਖ਼ੁਸ਼ੀ ਸੁੰਦਰਤਾ ਦੀ ਕੁੰਜੀ ਹੈ ! ਖ਼ੁਸ਼ੀ ਬਿਨਾ ਕੋਈ ਵੀ ਸੁੰਦਰਤਾ ਨਹੀਂ ਹੈ ! ”
“Happiness is secret to all beauty. There is no beauty without happiness.”
“ਵਧੀਆ ਸ਼ਬਦ ਹਮੇਸ਼ਾ ਸੱਚ ਨਹੀਂ ਹੁੰਦੇ, ਅਤੇ ਸੱਚੇ ਸ਼ਬਦ ਹਮੇਸ਼ਾ ਵਧੀਆ ਨਹੀਂ ਹਨ ! ”
“Pretty words are not always true and true words are not always pretty.”
“ਉਹ ਵਿਅਕਤੀ ਖੁਸ਼ ਨਹੀ ਰਹਿ ਸਕਦਾ ਜੋ ਖੁਸ਼ੀ ਦੀ ਇੱਛਾ ਨਾ ਰੱਖਦਾ ਹੋਵੇ ! ”
“A person who does not desire happiness in life can not be happy.”
“ਓੁੱਠੋ ਜਾਗੋ ਅਤੇ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾ ਨਾ ਰੁਕੋ ! ”
“Wake up and do not stop till you reach your Goal.”
“ਕੋਸ਼ਿਸ਼ ਕਰਨ ਵਾਲਿਆ ਦੀ ਹਮੇਸ਼ਾ ਜਿੱਤ ਹੁੰਦੀ ਹੈ ! ”
“People who try always win.
“ਤੁਸੀਂ ਆਪਣੇ ਜੀਵਨ ਨੂੰ ਰਾਤੋ ਰਾਤ ਨਹੀਂ ਬਦਲ ਸਕਦੇ ! ”
“You can’t change your life overnight.”
“ਜੀਵਨ ਵਿਚ ਹੋਰ ਵੀ ਬਹੁਤ ਹੈ, ਇਸ ਦੀ ਰਫਤਾਰ ਨੂੰ ਵਧਾਉਣ ਦੀ ਬਜਾਏ ! ”
“There is more to life than than increasing its speed.”
“ਅੱਜ : ਖੁਸ਼ ਰਹੋ ! ਕੱਲ : ਖੁਸ਼ ਰਹੋ ! ਰੋਜ਼ਾਨਾ : ਖੁਸ਼ ਰਹੋ ! ”
“Today: be happy, Tomorrow: be happy, Everyday: be happy.”
“ਅੱਜ ਕੁੱਝ ਏਦਾਂ ਦਾ ਕਰੋ ਕਿ ਤੁਹਾਡਾ ਭਵਿੱਖ ਸਵੈ ਉਸ ਲਈ ਤੁਹਾਡਾ ਧੰਨਵਾਦੀ ਹੋਵੇ ! ”
“Do something today that your future self will thank you for.”
“ਸਭ ਤੋਂ ਹਨੇਰੇ ਅਕਾਸ਼ ਵਿੱਚ ਅਕਸਰ ਸਾਨੂੰ ਸਭ ਤੋਂ ਚਮਕਦਾਰ ਤਾਰੇ ਵੇਖਣ ਨੂੰ ਮਿਲਦੇ ਹਨ ! ”
“It is often in the darkest skies, that we see the brightest stars.”
“ਹਰ ਦਿਨ ਇਕ ਨਵਾਂ ਮੌਕਾ ਹੈ ! ”
“Everyday is a second chance.”
“ਲੋਕ, ਸੰਗੀਤ ਵਰਗੇ ਹਨ; ਕੁਝ ਸੱਚ ਬੋਲਦੇ ਹਨ ਅਤੇ ਬਾਕੀ ਸਿਰਫ ਰੌਲਾ ਪਾਉਂਦੇ ਹਨ ! ”
“People are like Music; some speak the truth and others are just noise.”
“ਜੀਵਨ ਵਿਚ ਵੱਡੀ ਖੁਸ਼ੀ ਉਹ ਕਰਨ ਚ ਹੈ ਜੋ ਲੋਕ ਤੁਹਾਨੂੰ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ ! ”
“The greatest pleasure in life is doing what people say you cannot do.”
“ਵਧੀਆ ਬਣਨ ਲਈ ਜਿਸ ਦੀ ਲੋੜ ਹੈ ਸਭ ਕੁਝ ਤੁਹਾਡੇ ਅੰਦਰ ਹੀ ਹੈ ! ”
“Everything you need to be great is already inside you.”
“ਸਭ ਕੁੱਝ ਇੱਕ ਕਾਰਨ ਲਈ ਹੁੰਦਾ ਹੈ ! ”
“Everything happens for a reason.”
“ਰਚਨਾਤਮਕ ਹੋਣਾ ਇੱਕ ਸ਼ੌਕ ਨਹੀ ਹੈ ,ਜੀਵਨ ਦਾ ਇੱਕ ਤਰੀਕਾ ਹੈ! ”
“Being creative is not a hobby, it’s a way of life.”
“ਮੇਰੇ ਕਾਰਨ ਹੈ ਨੂੰ ਸਮਝਣ ਦੇ ਬਗੈਰ ਮੇਰੇ ਫ਼ੈਸਲੇ ਦਾ ਨਿਰਣਾ ਨਾ ਕਰੋ! ”
“Don’t judge my choices without understanding my reason.”
“ਸ਼ੁਕਰਗੁਜ਼ਾਰ ਰਹੋ ! ”
“Be grateful.”
“ਉਮੀਦ ਨਾ ਰਖੋ ਅਤੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ! ”
“Expect nothing and you will never be disappointed.”
“ਖ਼ੁਸ਼ੀ ਇੱਕ ਯਾਤਰਾ ਹੈ ਇੱਕ ਮੰਜ਼ਿਲ ਨਹੀਂ ਹੈ! ”
“Happiness is a journey not a destination.”
“ਤੁਸੀਂ ਜੋ ਕਲਪਨਾ ਕਰ ਸਕਦੇ ਹੋ, ਉਹ ਸਭ ਕੁਝ ਅਸਲੀ ਹੈ! ”
“Everything you can imagine is real.”
“ਜੋ ਵੀ ਤੁਸੀਂ ਕਰਨ ਦਾ ਫੈਸਲਾ ਕਰੋ! ਯਕੀਨ ਰਖੋ ਉਸ ਚ ਤੁਹਾਨੂੰ ਖ਼ੁਸ਼ੀ ਮਿਲਦੀ ਹੋਵੇ! ”
“Whatever you decide to do. Make sure it makes you happy.”
“ਰਸਤੇ ਵਿਚ ਇਕ ਠੋਕਰ, ਕਦੇ ਵੀ ਸਫ਼ਰ ਦਾ ਅੰਤ ਨਹੀਂ ਹੋਣਾ ਚਾਹੀਦਾ ! ”
“Never let a stumble in the road be the end of the journey.”
“ਹਜ਼ਾਰ ਮੀਲ ਦੀ ਯਾਤਰਾ ਇੱਕ ਕਦਮ ਨਾਲ ਸ਼ੁਰੂ ਹੁੰਦੀ ਹੈ! ”
“A journey of thousand miles must begin with a single step.”
“ਸ਼ੁਰੂ ਕਰੋ, ਜਿੱਥੇ ਤੁਸੀਂ ਹੋ! ਵਰਤੋ, ਜੋ ਤੁਹਾਡੇ ਕੋਲ ਹੈ! ਕਰੋ, ਜੋ ਕਰ ਸਕਦੇ ਹੋ! ”
“Start where you are. Use what you have. Do what you can.”
“ਹਰ ਹਨੇਰੀ ਰਾਤ ਦੀ, ਇੱਕ ਚਮਕਦਾਰ ਸਵੇਰ ਹੈ! ”
“For every dark night, there is a brighter day.”
“ਖ਼ੁਸ਼ੀ ਹਰ ਜਗ੍ਹਾ ਹੈ ਜੇ ਤੁਹਾਡੇ ਕੋਲ ਵੇਖਣ ਲਈ ਸਮਾਂ ਹੈ ! ”
“Happiness is everywhere if you take the time to look at.”
“ਬਸ ਅੱਗੇ ਵਧਦੇ ਰਹੋ, ਉਹ ਕਰੋ ਜੋ ਤੁਹਾਨੂੰ ਕਰਨਾ ਚਾਹਿਦਾ ਹੈ ! ”
“Just keep moving forward. Do what you have to do.”
“ਆਪਣੇ ਦੁਆਲੇ ਉਹ ਲੋਕ ਰੱਖੋ ਜਿਹੜੇ ਤੁਹਾਨੂੰ ਖੁਸ਼ ਰੱਖਣ ! ”
“Surround yourself with those who make you happy.”
“ਖੁਸ਼ ਹੋਣ ਦੇ ਬਹੁਤ ਸਾਰੇ ਖੂਬਸੂਰਤ ਕਾਰਨ ਹਨ ! ”
“There are so many beautiful reasons to be happy.”
“ਇੱਕ ਰਚਨਾਤਮਕ ਜ਼ਿੰਦਗੀ ਜੀਉਣ ਲਈ. ਸਾਨੂੰ ਗਲਤ ਹੋਣ ਦਾ ਡਰ ਛੱਡਣਾ ਚਾਹੀਦਾ ਹੈ! ”
“To live a creative life. We must lose our fear of being wrong.”
“ਸਫਲਤਾ ਵਾਰ-ਵਾਰ ਕਿਤੇ ਛੋਟੇੇ – ਛੋਟੇ ਯਤਨਾਂ ਦਾ ਜੋੜ ਹੈ ! ”
“Success is the sum of small efforts, repeated.”
“ਹਿੰਮਤ ਦੀ ਲੋੜ ਹੈ, ਵੱਡਾ ਹੋਣ ਲਈ ਅਤੇ ਉਹ ਬਣਨ ਲਈ ਜੋ ਤੁਸੀਂ ਅਸਲ ਵਿੱਚ ਹੋ ! ”
“It takes courage to grow up and become who you really are.”
“ਕਈ ਵਾਰ ਮੁਸ਼ਕਿਲ ਗੱਲ ਅਤੇ ਸਹੀ ਗੱਲ ਇੱਕੋ ਹੀ ਹੁੰਦੀਆਂ ਹਨ ! ”
“Sometimes the hardest thing and the right thing are the same.”
“ਤੁਹਾਨੂੰ ਕਈ ਵਾਰ ਯੋਜਨਾ ਦੀ ਲੋੜ ਨਹੀਂ ਹੁੰਦੀ, ਸਿਰਫ ਇਸ ਨੂੰ ਕਰ ਦਿਓ ! ”
“You don't always need a plan, sometimes just make it happen.”
“ਜਦ ਜੇ ਹੋ ਸਕੇ, ਹਮੇਸ਼ਾ ਹੱਸਦੇ ਰਹੋ ! ”
“Always laugh when you can.”
“ਭਵਿੱਖ, ਅੱਜ ‘ਤੇ ਨਿਰਭਰ ਕਰਦਾ ਹੈ ! ”
“The future depends on present.”
“ਤੁਸੀਂ ਧਿਆਨ ਨਾਲ ਦੇਖ ਕੇ ਬਹੁਤ ਕੁਝ ਦੀ ਨਿਰੀਖਿਆ ਕਰ ਸਕਦੇ ਹੋ ! ”
“You can observe a lot by watching.”
“ਅਸੀਂ ਕੀ ਦੇਖਦੇ ਹਾਂ, ਨਿਰਭਰ ਕਰਦਾ ਹੈ ਕਿ ਮੁੱਖ ਤੌਰ’ ਤੇ ਅਸੀਂ ਕਿ ਦੇਖਣਾ ਚਾਉਂਦੇ ਹਾਂ ! ”
“What we see depends mainly on what we look for.”
“ਸਮੱਸਿਆਵਾਂ ਰੁਕਣ ਦਾ ਸੰਕੇਤ ਨਹੀਂ ਹਨ, ਇਹ ਦਿਸ਼ਾ ਨਿਰਦੇਸ਼ਕ ਹਨ ! ”
“Problems are not stop signs, they are guidelines.”
“ਚੱਲਦੇ ਰਹੋ ! ”
“Keep going.”
“ਚੰਗੇ ਵਿਚਾਰ ਸੋਚੋ ! ”
“Think good thoughts.”
“ਤੁਹਾਨੂੰ ਉਹ ਜਰੂਰ ਕਰਨਾ ਚਾਹਿਦਾ ਹੈ ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਨਹੀਂ ਕਰ ਸਕਦੇ ! ”
“You must do the things you think you cannot do.”
“ਉਹ ਜਿੱਤ ਪ੍ਰਾਪਤ ਕਰ ਸਕਦਾ ਹੈ, ਜੋ ਵਿਸ਼ਵਾਸ ਕਰਦਾ ਹੈ ਕੀ ਉਹ ਕਰ ਸਕਦਾ ਹੈ ! ”
“They can conquer who believe they can.”
“ਵਧੀਆ ਬਣਨ ਲਈ ਜਿਸ ਦੀ ਲੋੜ ਹੈ ਸਭ ਕੁਝ ਤੁਹਾਡੇ ਅੰਦਰ ਹੀ ਹੈ ! ”
“Everything you need to be great is already inside you.”
“ਇੱਕ ਚੰਗਾ ਫੈਸਲਾ ਗਿਆਨ ‘ਤੇ ਅਧਾਰਿਤ ਹੈ ਨਾ ਕੇ ਅੰਕਾਂ ਤੇ ! ”
“A good decision is based on knowledge and not on numbers.”
“ਹਰ ਨਵਾਂ ਦਿਨ ਜੀਵਨ ਨੂੰ ਤਬਦੀਲ ਕਰਨ ਲਈ ਹੋਰ ਨਵੇਂ ਮੋਕੇ ਲੈ ਕੇ ਆਉਂਦਾ ਹੈ ! ”
“Every new day brings with another chance to change life.”
“ਸੁਪਨੇ ਕੰਮ ਨਹੀਂ ਕਰਦੇ, ਜਦ ਤੱਕ ਤੁਸੀਂ ਕੰਮ ਨਹੀਂ ਕਰਦੇ ! ”
“Dreams don’t work unless you do.”
“ਸਭ ਦਾ ਮਿੱਤਰ ਕਿਸੇ ਦਾ ਵੀ ਮਿੱਤਰ ਨਹੀ ਹੁੰਦਾ ਹੈ ।”
“A Friend of everyone is friend of none.”
“ਚੰਗਾ ਵਿਅਕਤੀ ਬਣੋ ਪਰ ਉਸ ਨੂੰ ਸਾਬਤ ਕਰਨ ਲਈ ਸਮਾਂ ਬਰਬਾਦ ਨਾ ਕਰੋ ।”
“Be a good person but don’t waste time to prove it.”
“ਇਕ ਛੋਟਾ ਜਿਹਾ ਸਕਰਾਤਮਕ ਵਿਚਾਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ।”
“One small positive thought can change your whole day.”
“ਸਿਰਫ ਤੁਸੀ ਆਪਣਾ ਜੀਵਨ ਤਬਦੀਲ ਕਰ ਸਕਦੇ ਹੋ ਕੋਈ ਹੋਰ ਤੁਹਾਡੇ ਲਈ ਇਹ ਨਹੀ ਕਰ ਸਕਦਾ ।”
“Only you can change your life no one can do it for you.”
“ਚੰਗੀਆਂ ਗਲਤੀਆਂ ਨੂੰ ਬਰਬਾਦ ਨਾ ਕਰੋ ਉਸ ਤੋਂ ਸਿੱਖੋ ।”
“Don’t waste good mistakes learn from it.”
“ਭਵਿੱਖ ਉਸ ਉੱਤੇ ਨਿਰਭਰ ਕਰਦਾ ਹੈ ਜੋ ਅਸੀ ਵਰਤਮਾਨ ਵਿੱਚ ਕਰਦੇ ਹਾਂ ।”
“The future depends on what we do in the present.”
“ਸਿੱਖਿਆ ਸਭ ਸ਼ਕਤੀਸ਼ਾਲੀ ਹਥਿਆਰ ਹੈ, ਅਸੀਂ ਇਸ ਨੂੰ ਸੰਸਾਰ ਨੂੰ ਬਦਲਣ ਲਈ ਇਸਤੇਮਾਲ ਕਰ ਸਕਦੇ ਹਾਂ ।”
“Education is the most powerful weapon, we can use to change the world.”
“ਹਰ ਦਿਨ ਚੰਗਾ ਨਹੀ ਹੋ ਸਕਦਾ, ਪਰ ਹਰ ਦਿਨ ਵਿੱਚ ਕੁੱਝ ਚੰਗਾ ਜਰੂਰ ਹੁੰਦਾ ਹੈ ।”
“Every day may not be good, But there is something good in every day.”
“ਮੀਠੇ ਬੋਲ ਹਮੇਸ਼ਾ ਸੱਚੇ ਨਹੀ ਹੁੰਦੇ ਤੇ ਸੱਚੇ ਬੋਲ ਹਮੇਸ਼ਾ ਮੀਠੇ ਨਹੀ ਹੁੰਦੇ ।”
“Pretty words are not always true and true words are not always pretty.”
“ਆਪਣੇ ਦਿਲ ਦੀ ਸੁਣੋ, ਇਹ ਸਬ ਕੁੱਝ ਜਾਣਦਾ ਹੈ ।”
“Listen your heart. It knows everything.”
“ਕੰਮ ਉਹ ਕਰੋ ਜੋ ਸਹੀ ਹੈ ਉਹ ਨਹੀਂ ਜੋ ਸੌਖਾ ਹੈ ।”
“Do what is right not what is easy.”
“ਚੰਗੇ ਵਿਚਾਰ ਸੋਚੋ ! ”
“Think good thoughts.”
“ਅਸੀਂ ਕੀ ਦੇਖਦੇ ਹਾਂ, ਨਿਰਭਰ ਕਰਦਾ ਹੈ ਕਿ ਮੁੱਖ ਤੌਰ’ ਤੇ ਅਸੀਂ ਕਿ ਦੇਖਣਾ ਚਾਉਂਦੇ ਹਾਂ ! ”
“What we see depends mainly on what we look for.”
“ਆਪਣੀ ਸੂਝ ਤੇ ਭਰੋਸਾ ਕਰੋ ! ”
“Trust your intuitions.”