“ਹਰ ਦਿਨ ਨਵਾਂ ਹੁੰਦਾਂ ਹੈ ਅਤੇ ਕਈ ਉਮੀਦਾਂ ਲੈ ਕੇ ਆਉਂਦਾ ਹੈ। ਹਰ ਇੱਕ ਪਲ ਨੂੰ ਖੁਸ਼ੀ ਨਾਲ ਜਿਉ । ਪਤਾ ਨਹੀਂ ਅਗਲਾ ਪਲ ਮਿਲੇਗਾ ਜਾਂ ਨਹੀਂ” ।
“ਹੌਸਲ਼ੇ ਬੁਲੰਦ ਹੋਣ ਤਾਂ ਸਭ ਕੁਝ ਕਰ ਸਕਦੇ ਹੋ ”।
❝ਪੂਰੀ ਲਗਨ ਨਾਂਲ ਕੰਮ ਕਰੋਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ ”।
❝ਜ਼ਿੰਦਗੀ ਦਾ ਕੋਈ ਭਰੋਸਾ ਨਹੀਂ , ਕਦੋਂ ਸਾਹ ਛੱਡ ਦੇਈਏ । ਇਸ ਲਈ ਜ਼ਿੰਦਗੀ ਦਾ ਹਰ ਪਲ ਅਨੰਦ ਭਰਿਆ ਗੁਜ਼ਾਰੋ ।❞
❝ਜ਼ਿੰਦਗੀ ਦੀਆਂ ਛੋਟੀਆਂ -ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭੋ ।❞
❝ਕਿਸੇ ਤੋਂ ਡਰੋ ਨਹੀਂ । ❞
❝ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ।❞
❝ਚੰਗੇ ਕੰਮ ਕਰੋ । ਮਨ ਵਿੱਚ ਚੰਗੇ ਵਿਚਾਰ ਰੱਖੋ । ਲੋੜਵੰਦ ਦੀ ਮੱਦਦ ਕਰੋ 'ਤੇ ਦੇਖਣਾ ਕਿ ਕਿਵੇਂ ਸਭ ਕੁਝ ਚੰਗਾ ਹੀ ਲੱਗਦਾ ਹੈ ।❞
❝ਹਰ ਇੱਕ ਦਿਨ ਕੁਝ ਨਵਾਂ ਸਿੱਖੋ 'ਤੇ ਹਰ ਦਿਨ ਦਾ ਅੰਤ ਇੱਕ ਨਵੇਂ ਤਜਰਬੇ ਨਾਲ ਕਰੋ।❞
❝ਹਰ ਦਿਨ ਦੀ ਸ਼ੁਰੂਆਤ ਚੰਗੇ ਖਿਆਲਾਂ ਨਾਲ ਕਰੋ ਸਾਰਾ ਦਿਨ ਚੰਗਾ ਜਾਏਗਾ ।❞
❝ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰਾਂ ਸੋਚੋ 'ਤੇ ਫਿਰ ਉਸ ਨੂੰ ਖਤਮ ਕਰਨ ਲਈ ਆਪਣਾ ਪੂਰਾ ਮਨ ਅਤੇ ਤਾਕਤ ਲਗਾਓ ਫਿਰ ਦੇਖਣਾ ਤੁਹਾਡੀ ਮਿਹਨਤ ਤੁਹਾਨੂੰ ਚੰਗਾ ਨਤੀਜਾ ਦੇਵੇਗੀ ।❞
❝ਮਿਹਨਤ ਦਾ ਫਲ ਤੇ ਮੁਸੀਬਤ ਦਾ ਹਲ ਦੇਰ ਨਾਲ ਹੀ ਸਹੀ ਪਰ ਮਿਲਦਾ ਜ਼ਰੂਰ ਹੈ |❞
❝ਗ਼ਲਤੀ ਹੋ ਜਾਣ ਤੇ ਡਰੋ ਨਹੀਂ ਪਰ ਉਸ ਤੋਂ ਕੁਝ ਸਿੱਖੋ |❞
❝ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ , ਕਮਲ ਚਿੱਕੜ ਵਿੱਚ ਹੀ ਖਿਲਦੇ ਨੇ|❞
❝ਹਾਰ ਜਾਣ ਦੇ ਡਰ ਤੋਂ ,ਕੋਸ਼ਿਸ਼ ਕਰਨੀ ਨਾ ਛੱਡੋ |❞
❝ਚੰਗੀ ਸੋਚ ਅਤੇ ਮਿਹਨਤ ਕਿਸੇ ਨੂੰ ਕਮਜ਼ੋਰ ਨਹੀਂ ਹੋਣ ਦਿੰਦੇ |❞
❝ਜ਼ਮਾਨੇ ਦੇ ਨਾਲ਼ ਚੱਲੋ ,ਨਜ਼ਰ ਅਸਮਾਨ ਤੇ 'ਤੇ ਪੈਰ ਧਰਤੀ ਤੇ ਰੱਖੋ |❞
❝ਚੰਗੇ ਕੰਮ ਕਰੋ ਮਨ ਵਿੱਚ ਚੰਗੇ ਵਿਚਾਰ ਰੱਖੋ |❞
❝ਸੁਣਿਆ ਕਦੇ ਨਾ ਮਿਲਦੀ ਪੱਤਣ...ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ|❞
❝ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |❞
❝ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ|❞
❛ਰੌਸ਼ਨੀ ਵਿੱਚ ਜਾਣ ਲਈ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ |❜
❝ਰਿਸ਼ਤੇ ਸਿਰਫ ਉਹ ਹੀ ਗਹਿਰੇ ਹੁੰਦੇ ਹਨ, ਜਿਨ੍ਹਾਂ ਦੇ ਅਹਿਸਾਸ ਦਿਲ ਦੀ ਗਹਿਰਾਈ ਨੂੰ ਛੂੰਹਂਦੇ ਹਨ|❞
❛ਸੁੱਖ ਦਾ ਮਜ਼ਾ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਸ ਨੇ ਦੁੱਖਾਂ ਦਾ ਸਾਹਮਣਾ ਕੀਤਾ ਹੋਵੇਗਾ |❜
“ਨਾ ਧੁੱਪ ਰਹਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, ਬੱਸ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ! ”
“ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਥੋੜ੍ਹਾ ਮੁਸ਼ਕਿਲ ਜ਼ਰੂਰ ਹੋ ਸਕਦਾ ਹੈ ਪਰ ਜੇ ਤੁਸੀਂ ਮਿਹਨਤੀ ਅਤੇ ਆਪਣੇ ਇਰਾਦੇ ਤੇ ਜਟਲ ਹੋ ਤਾਂ ਤੁਹਾਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ।”
“ਜ਼ਿਆਦਾ ਬੋਲਣ ਨਾਲ ਵੀ ਤੁਹਾਡੀ ਸੋਚ ਛੋਟੀ ਲੱਗਣ ਲੱਗਦੀ ਹੈ। ਵਿਚਾਰਾਂ ਨੂੰ ਫਿਲਟਰ ਕਰਦੇ ਰਹਿਣ ਲਈ ਚੰਗੀਆਂ ਪੁਸਤਕਾਂ ਨਾਲ ਸਾਂਝ ਪਾਓ। ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹੋ। ਵਿਦਵਾਨਾਂ ਦੇ ਵਿਚਾਰ ਪੜਦੇ ਰਹੋ ।”
“ਆਪਣੇ ਖ਼ਿਆਲ ਅਤੇ ਸੋਚ ਵੱਡੀ ਰੱਖੋ ਥੋੜ੍ਹਾ ਹੀ ਬੋਲੋ ਪਰ ਇਵੇਂ ਦਾ ਬੋਲੋ ਕਿ ਤੁਹਾਡਾ ਦੂਸਰੇ ਵਿਅਕਤੀ ਤੇ ਚੰਗਾ ਅਸਰ ਅਤੇ ਪ੍ਰਭਾਵ ਪਏ ”
“ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਸਾਹ ਛੱਡ ਦੇਈਏ ਇਸ ਲਈ ਜ਼ਿੰਦਗੀ ਦਾ ਹਰ ਪਲ ਅਨੰਦ ਭਰਿਆ ਗੁਜ਼ਾਰੋ ਜ਼ਿੰਦਗੀ ਦੀਆਂ ਛੋਟੀਆਂ -ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭੋ ”
“ਕਿਸੇ ਤੋਂ ਡਰੋ ਨਹੀਂ ਲੋੜਵੰਦ ਦੀ ਮੱਦਦ ਕਰੋ 'ਤੇ ਦੇਖਣਾ ਕਿ ਕਿਵੇਂ ਸਭ ਕੁਝ ਚੰਗਾ ਹੀ ਲੱਗਦਾ ਹੈ ।”