Highlights
Click Here To
Highlights
ਪਿਆਰੇ ਬੱਚਿਓ ਅਤੇ ਸਤਿਕਾਰਤ ਮਾਪਿਓ, ਮੈਂ ਸਰਕਾਰੀ ਹਾਈ ਸਕੂਲ ਮੌੜਾਂ ਦੀ ਵੈੱਬਸਾਈਟ ਤੇ ਆਪ ਦਾ ਹਾਰਦਿਕ ਸਵਾਗਤ ਕਰਦਾ ਹਾਂ। ਬਤੌਰ ਮੁਖੀ ਮੈਂ ਸਕੂਲ ਮੈਨੇਜਮੈਂਟ ਕਮੇਟੀ, ਪਿੰਡ ਵਾਸੀਆਂ, ਸਹਿਯੋਗੀ ਸੱਜਣਾਂ, ਸਮੂਹ ਪੰਚਾਇਤਾਂ, ਅਧਿਆਪਕਾਂ ਅਤੇ ਸਕੂਲ ਸਿੱਖਿਆ ਵਿਭਾਗ ਦਾ ਰਿਣੀ ਹਾਂ ਜਿਹਨਾਂ ਦੇ ਸਹਿਯੋਗ ਸਦਕਾ ਅਸੀਂ ਬੱਚਿਆਂ ਨੂੰ ਸਰਵਪੱਖੀ ਸਿੱਖਿਆ ਦੇਣ ਦੇ ਯੋਗ ਹੋਏ ਹਾਂ। ਮੈਂਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਸਕੂਲ ਨੇ ਪਿਛਲੇ ਥੋੜ੍ਹੇ ਸਮੇਂ ਵਿੱਚ ਵੱਡੇ ਪੱਧਰ ਤੇ ਉਭਾਰ ਦਰਜ ਕੀਤਾ ਹੈ। ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ, ਸਾਹਿਤਕ ਗਤੀਵਿਧੀਆਂ ਅਤੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਸਟੇਟ ਵਿੱਚੋਂ ਅੱਠਵਾਂ ਸਥਾਨ ਹਾਸਿਲ ਕਰਨਾ ਮਾਣਮੱਤੀ ਪ੍ਰਾਪਤੀ ਹੈ।ਮੈਂ ਅਰਦਾਸ ਕਰਦਾ ਹਾਂ ਕਿ ਇਹ ਸੰਸਥਾ ਇਸੇ ਤਰ੍ਹਾਂ ਸਫਲਤਾ ਵੱਲ ਵਧਦੀ ਜਾਵੇ।
Sh. Rakesh Kumar
Headmaster of School
Team Govt High Smart School Mauran
Reach us on the Google Map
Follow us for latest updates