ਲਾਇਬਰੇਰੀ
ਲਾਇਬਰੇਰੀ
ਸ. ਤੇਜਿੰਦਰ ਸਿੰਘ
ਪੰਜਾਬੀ ਮਾਸਟਰ
ਲਾਇਬਰੇਰੀ ਇੰਚਾਰਜ
ਸ.ਸ.ਸ.ਸ.ਮੌੜਾਂ
ਪਹਿਲੀ ਮੰਜ਼ਿਲ ਤੇ ਬਣੀ ਇਹ ਲਾਇਬਰੇਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ ਦਾ ਅਨਿੱਖੜਵਾਂ ਅਤੇ ਵੱਡਮੁੱਲਾ ਅੰਗ ਹੈ ਜਿਸ ਨੂੰ ਮੁੱਖ ਦਵਾਰ ਤੋਂ ਖੱਬੇ ਪਾਸੇ ਮੁੜਨਸਾਰ ਰਸਤਾ ਜਾਂਦਾ ਹੈ। ਇਹ ਜਮਾਤ ਕਮਰਿਆਂ ਤੋਂ ਅਲੱਗ ਸ਼ਾਂਤ ਮਾਹੌਲ ਵਿੱਚ ਸਥਾਪਿਤ ਹੈ। ਇਸ ਲਾਇਬਰੇਰੀ ਵਿੱਚ ਪੰਜਾਬ ਦੇ ਇਤਿਹਾਸ, ਸੱਭਿਆਚਾਰ , ਪੰਜਾਬੀ ਭਾਸ਼ਾ , ਹਿੰਦੀ ਭਾਸ਼ਾ, ਅੰਗਰੇਜੀ ਭਾਸ਼ਾ, ਸਾਹਿਤ ਅਤੇ ਸਿੱਖੀ ਨਾਲ ਸੰਬੰਧਿਤ ਪੁਸਤਕਾਂ ਉਪਲੱਬਧ ਹਨ। ਇਸ ਲਾਇਬਰੇਰੀ ਵਿੱਚ 1000 ਤੋਂ ਜ਼ਿਆਦਾ ਪੁਸਤਕਾਂ ਹਨ। ਸਿੱਖਿਆ ਵਿਭਾਗ ਅਤੇ ਬਾਲ ਸਾਹਿਤ ਸਭਾ ਵੱਲੋਂ ਛਾਪੇ ਜਾਂਦੇ ਕਈ ਰਸਾਲੇ ਲਾਇਬਰੇਰੀ ਦਾ ਸ਼ਿੰਗਾਰ ਹਨ।
ਸ. ਤੇਜਿੰਦਰ ਸਿੰਘ
ਪੰਜਾਬੀ ਮਾਸਟਰ
ਲਾਇਬਰੇਰੀ ਇੰਚਾਰਜ
ਪੁਸਤਕ ਲੰਗਰ
ਪੁਸਤਕ ਲੰਗਰ
ਲਾਇਬਰੇਰੀ ਲਈ ਕਿਤਾਬਾਂ ਭੇਟ ਕਰਨ ਸਮੇਂ ਸਕੂਲ ਸਹਿਯੋਗੀ
ਪੁਸਤਕ ਲੰਗਰ
ਸੁੰਦਰ ਲਿਖਾਈ ਮੁਕਾਬਲੇ ਸਮੇਂ ਦਾ ਦ੍ਰਿਸ਼