Cultural and co curricullar activity incharge
Kamalpreet Kaur
Tejinder Singh
Rajinderpal kaur
ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਸੁੰਦਰ ਲਿਖਾਈ ਦੇ
ਪੰਜਾਬ ਜੇਤੂ ਵਿਦਿਆਰਥੀ ਨੂੰ ਸਨਮਾਨਿਤ ਕਰਨ ਸਮੇਂ
ਭਾਸ਼ਣ ਮੁਕਾਬਲੇ ਦੇ ਮਿਡਲ ਵਰਗ ਵਿੱਚ ਪੰਜਾਬ ਜੇਤੂ ਵਿਦਿਆਰਥਣ ਜੋਤੀ ਕੌਰ
ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਰਾਜ ਪੱਧਰ ਦੇ ਭਾਸ਼ਣ ਮੁਕਾਬਲਾ ਜੇਤੂ
ਵਿਦਿਆਰਥੀ ਨੂੰ ਸਨਮਾਨਿਤ ਕਰਨ ਸਮੇਂ
ਸਿੱਖਿਆ ਮੰਤਰੀ ਸ.ਗੁਰਮੀਤ ਸਿੰਘ ਹੇਅਰ ਰਾਜ ਪੱਧਰ ਦੇ
ਕਲਾਸੀਕਲ ਡਾਂਸ ਮੁਕਾਬਲਾ ਜੇਤੂ ਵਿਦਿਆਰਥੀ ਨੂੰ ਸਨਮਾਨਿਤ ਕਰਨ ਸਮੇਂ
ਕਰੋਨਾ ਕੁਇਜ਼ ਦੇ ਜ਼ਿਲ੍ਹਾ ਜੇਤੂ ਵਿਦਿਆਰਥੀ
ਕਲਾ ਉਤਸਵ ਦੇ ਜੇਤੂ ਬੱਚੇ ਸਕੂਲ ਮੁਖੀ ਜੀ ਨਾਲ਼
ਪੰਜਾਬ ਪੱਧਰ ਦੇ ਜੇਤੂ ਵਿਦਿਆਰਥੀ
ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਸ. ਜਰਨੈਲ ਸਿੰਘ ਕਾਲੇਕੇ ਜੀ ਨਾਲ਼
ਸੁੰਦਰ ਲਿਖਾਈ ਮੁਕਾਬਲੇ ਵਿੱਚੋ ਰਾਜ ਪੱਧਰ ਤੇ
ਪਹਿਲਾ ਸਥਾਨ ਅਤੇ ਦੂਜਾ ਸਥਾਨ ਜੇਤੂ ਬੱਚੇ
ਡੀ ਸੀ ਸਾਹਿਬ ਵੱਲੋਂ ਕਰਵਾਏ ਕਰੋਨਾ ਮੁਕਾਬਲਿਆਂ ਦੇ ਜੇਤੂ ਬੱਚੇਡੀ ਸੀ ਸਾਹਿਬ ਵੱਲੋਂ ਕਰਵਾਏ ਕਰੋਨਾ ਮੁਕਾਬਲਿਆਂ ਦੇ ਜੇਤੂ ਬੱਚੇ
ਦਿਵਿਆਂਗ ਵਰਗ ਦੇ ਮੁਕਾਬਲਿਆਂ ਵਿੱਚੋਂ ਸਕੂਲ ਦਾ ਨਾਮ ਰੌਸ਼ਨ ਕਰਨ ਵਾਲ਼ੇ ਸਿਤਾਰੇ
ਕਲਾ ਉਤਸਵ ਮੁਕਾਬਲੇ 2021 ਮੁਕਾਬਲਿਆਂ ਦੇ ਜੇਤੂ ਬੱਚੇ
Paramjot Kaur winner of Quiz
winner of Quiz