Keerat
Keerat's True Name
ਇੱਕ ਔ ਅੰਗੀਕਾਰ ਕਰਨ ਵਾਲੇ ਕਲਮਕਾਰ^^^^^ ਸਚੇ ਨਾਮ ਦੇ ਲਿਖਾਰੀ, ਖਾਲਸਾ Keerat ਸਿੰਘ ਨਿਰਵੈਰ, ਸਤਿਗੁਰ ਦੀ ਮੂਰਤੀ ਇਕ ਸਵਰੂਪੀ ਆਪੇ ਬਣੀ ਬਾਣੀ ਦੀ ਮੇਹਰ ਨਾਲ ਮੇਰੇ ਪਿਆਰੇ '''ਜਪੁਜੀ ਸਾਹਿਬ''' ! ਤੂੰ ਮੂੱਢ ਤੋ ਖਾਲਿਸ ਸੀ, ਹੁਣ ਤਕ ਖਾਲਿਸ ਰਿਹਾ, ਹੈਂ ਵੀ ਖਾਲਿਸ ਅਤੇ ਰਹੇਂਗਾ ਵੀ ਖਾਲਸਾ ਹੀ॥੧॥
1. ਭੂਸੇ ਭੰਬਲ ਪੈ ਸੋਚ ਸੱਚੀ ਨਹੀ ਹੋਵਣੀ, ਸੋਚਿਏ ਲਖਾਂ ਵਾਰ ਕਿਉਂ ਨਾ. ਚੁੱਪੀ ਵੱਟ ਚੁਪ ਨਾ ਰਿਹਾ ਜਾਵੇ, ਲਾਇਅੇ ਲਿਵਾਂ ਦੀ ਤਾਰ ਕਿਉ ਨਾ. ਭੁਖੜਾਂ ਦੀ ਭੁਖ ਨਾ ਕਦੇ ਉਤਰੀ, ਬਨਾਂ ਮੈਹਲ ਹਜਾਰ ਕਿਉ ਨਾ. ਪੜਾਇਆਂ ਸਿਆਣਫਾਂ ਲੱਖ ਖੱਟਿਆਂ , ਇਕ ਵੀ ਚੱਲੈ ਮੇਰੇ ਨਾਲ ਕਿਉ ਨਾ. ਕਿਵੇ ਖਾਲਸਾ ਬਣਇੇ, ਕਿਵੇ ਟੁੱਟੇਗੀ ਕੂੜ ਦੇ ਕੀੜੀਆਂ ਦੀ ਏਹ ਪਾਲਤੁ ਪਾਲ
ਇੱਕੋ ਇਕ ਰਸਤਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
2. ਹੁਕਮਾ ਦੇ ਮੁਤਾਬਿਕ ਬਣਦੇ ਹਨ ਸਮਾਜਾਂ ਦੇ ਅਕਾਰ. ਹੁਕਮ ਸਮਝਾਇਆ ਨਹੀਂ ਜਾ ਸਕਦਾ. ਹੁਕਮਾ ਦੇ ਮੁਤਾਬਿਕ ਹੀ ਜਿਦੰਗਿਆਂ ਹਨ ਅਤੇ ਹੁਕਮਾ ਦੇ ਮੁਤਾਬਿਕ ਹੀ ਮਿਲਦੀ ਹੈ ਵਡਿਆਈ. ਹਾਕਿਮ ਆਪ ਹੀ ਦਿਸਦਾ ਹੈ ਪਂਡਿਤ ਯਾ ਨੀਚ ਦੇ ਰੂਪ ਵਿਚ. ਹੁਕਮ ਲਿਖਣ ਨਾਲ ਸੁਖ ਅਤੇ ਦੁਖ ਦੋਨੋ ਮਿਲਦੇ ਹਨ.ਕਿਸੇ ਨੂੰ ਹਾਕਿਮ ਬਕਸ਼ਿਸ਼ਾ ਦੇਂਦਾ ਹੈ ਅਤੇ ਕਿਸੇ ਨੁ ਸਾਰੀ ਜਿਂਦਗੀ ਧੱਕੇ ਹੀ ਧੱਕੇ. ਹੁਕਮ ਦੇ ਅੰਦਰ ਸਬ ਹਨ, ਕੋਈ ਵੀ ਹੁਕਮ ਤੋਂ ਬਾਹਰ ਨਹੀ ਹੈ. ਔ ਨਾਨਕ! ਜਦੋ ਹੁਕਮ ਸਮਝ ਵਿਚ ਆ ਜਾਵੇ ਤਾਂ ਸਾਰੀ ਹੁਜੱਤਬਾਜੀ ਅਤੇ ਵਾਦ ਵਿਵਿਦ ਮੁੱਕ ਜਾਂਦੇ ਹਨ.
ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?
3.ਗਵੇ ਕੋਈ ! 'ਤਾਂਣ', ਜੇ ਹੋਵੇ ਕਿਸੇ ਵਿਚ ( ਮਾੜਾ ਜਿਹਾ ਸਹੀ ) ਤਾਂਣ.
:ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ.
:ਗਵੇ ਕੋਈ !-- ਗੁਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ.
:ਗਵੇ ਕੋਈ !-- ਵਿਦਿਆ ਦਾ ਬੜਾ ਹੀ ਆਉੁਖਾ, ਗੈਹਰੇ, ਵੀਚਾਰਾਂ ਦਾ ਨਿਚੋੜ.
:ਗਵੇ ਕੋਈ !-- ਸਚਿਆਰਾ ਸਾਜੇ, ਸਾਜ ਕੇ ਫੇਰ ਕਰੇ ਹੈ ਸੁਆਹ.
:ਗਵੇ ਕੋਈ !-- ਸਚਿਆਰਾ ਜਿੰਦੜੀ ਲੈ ਕੇ ਫੇਰ ਵਾਪਿਸ ਦੇ ਦਿਂਦਾ ਹੈ.
:ਗਵੇ ਕੋਈ !--ਸਚਿਆਰਾ ਬੜਾ ਦੂਰ ਜਾਪਦਾ ਹੈ.
:ਗਵੇ ਕੋਈ !--ਬਈ! ਸਭ ਨੂੰ ਵੇਖਦਾ ਹੈ , ਦੂਰ ਕ ਨੇੜੇ (ਕੋਈ ਫਰਕ ਨਹੀ ਪੈਂਦਾ)
:ਕਹਾਣਿਆ ਅਤੇ ਕੈਹਣ ਵਾਲਿਆਂ ਦੀ ਨਹੀੰ ਹੈ ਤੋਟ! ( ਬਥੇਰੇ ਹਨ! ਮਸ਼ਕੀਨ ਜੀ ਨੂੰ ਯਾਦ ਕਰੋ ਜੀ )
:ਕਥਾ ਕੈਹ ਕੈਹ ਕੇ ਹਾਰ ਗਏ ਕੈਹਣ ਵਾਲੇ, ਕਰੋੜਾਂ ਤੋਂ ਵੀ ਵੱਧ ਗਿਨਤੀ ਵਾਲੇ.
:ਦੇਣ ਵਾਲਾ ( ਭੋਲੀ ਖਲਕਤ ) ਕਥਾ ਕਰਨ ਵਾਲਿਆਂ ਨੂੰ ਦੇਈ ਜਾਂਦਾ ਹੈ, ਪਰ ਲੈਣ ਵਾਲੇ ਥੱਕ ਜਾਂਦੇ ਹਨ (ਤੇ ਨਵੇਂ ਕਥਾਵਾਚਕ ਖੜੇ ਕਰ ਦਿੰਦੇ ਹੱਨ)
:ਜੁਗਾਂ ਜੁਗਾਂ ਤੋ ਸੂਰ ਵਾਂਗੁ ਠੁੱਸੀ ਜਾਂਦੇ ਹਨ
:ਇਸ ਤਰਾਂ ਸਚਿਆਰੇ ਦਾ ਹੁਕਮ ਸਾਨੂੰ (ਝੁਠੇ / ਸੱਚੇ ) ਰਾਹ ਉਤੇ ਚਲਾਂਦਾ ਹੈ.
:ਨਾਨਕ ਹਉਮੇ, ਈਰਖਾ, ਹੁਜਤਬਾਜੀ ਅਤੇ ਕਹਾਣਿਆਂ ਦੀ ਪਰਵਾਹ ਨਹੀ ਕਰਦਾ, ਸਿਰਫ ਸਚਿਆਰੇ ਦੇ ਸਚਿਆਰਿਆਂ ਦੇ ਗੁਣਾਂ ਦਿਆਂ ਵਡਿਆਇਆਂ ਕਰਨ ਵਾਲੇ ਨਾਲ ਸਲਾਹ ਕਰਨਾ :ਲੱਭਦਾ ਹੈ॥੩॥
ਅਮ੍ਰਿਤ ਵਲੇ ਉਠ ਕੇ ਸ਼ਾਤੀ ਨਾਲ ਜਿੰਦਗੀ ਦਿਆਂ ਪਰੌਬਲਮਾ ਉਤੇ ਵਿਚਾਰ ਕਰਕੇ ਗੁਰ ( ਹੱਲ ) ਕਢੇ ਜਾਨ
4. ਤੂੰ ਸੱਚਾ ਮਾਲਿਕ ਹੈਂ, ਤੇਰੇ ਫੈਸਲੇ ਸਚੇ ਹਨ, ਤੇਰੀ ਭਾਸ਼ਾ ਦੇ ਕਿਨੇ ਮਤਲਬ ਹਨ ? ਪਤਾ ਨਹੀ ! ਪਰ ਸਾਰੇ ਸਚੇ ਹਨ !!
:( ਲਾਲਚੀ ਖਲਕਤ ) ਬੇਸ਼ਰਮੀ ਨਾਲ ਮੁਹੋੰ ਬੋਲ ਕੇ ਮੰਗ ਮੰਗ ਕੇ ਮੰਗੀ ਜਾਂਦੇ ਹਨ, ਦਾਤਾਂ ਦੇਈ ਜਾਂਦਾ ਹੈ ਦਾਤਾ ( ਭੋਲੀ ਖਲਕਤ )
:ਮੰਗਣ ਵਾਲੇ ( ਪੰਡਿਆਂ ) ਦਾਤੇ ਦੇ ਚਰਣਾਂ ਵਿਚ ਕਿਸ ਚੀਜ਼ ਦਾ ਮੱਥਾ ਟੇਕੀਏ? ਤਾਕੀ ਵੈਸਣੌ ਦੇਵੀ ਮਾਤਾ ਦਰਬਾਰ ਦੇ ਦਰਸ਼ਨ ਹੋ ਜਾਣ
:ਮੁਹੋ ਕੀ ਬੋਲ ਬੋਲਿਏ? ਜੋ ਸੁਣ ਕੇ ਦਾਤਾਂ ਦੀ ਬਰਸਾ੩ ਹੋਵੇ ( ਏਥੇ ਮੰਦਿਰ ਵਿਚ ਰਾਤ ਕੱਟਣ ਦੀ ਜਗਾ ਮਿਲ ਜਾਵੇ ).
:ਇਕ ਹੀ ਰਸਤਾ ਹੇ, ਰੋਜ ਸਵੇਰੇ ਅਮ੍ਰਿਤ ਵਲੇ ਉਠ ਕੇ ਸ਼ਾਤੀ ਨਾਲ ਜਿੰਦਗੀ ਦਿਆਂ ਪਰੌਬਲਮਾ ਉਤੇ ਵਿਚਾਰ ਕਰਕੇ ਗੁਰ ( ਹੱਲ ) ਕਢੇ ਜਾਨ, ਏਹ ਹੀ ਸਚਾ ਮਥਾ ਟੇਕਣਾ ਹੈ.
:ਕਿਰਤ ਕਰਨ ਵਾਲੇ ਨੂੰ ਹੀ ਪੈਹਨਣ ਵਾਲਾ ਅਤੇ ਤੰਦਰੁਸਤ ਸਰੀਰ ਰੂਪੀ ਕਪੜਾ ਲੱਤਾ ਨਸੀਬ ਹੁੰਦਾ ਹੈ , ਕਿਰਤ ਕਰਕੇ ਹੀ ਤੇਰੀ ਮੇਹਰ ਹੁਦੀ ਹੈ ਤੇ ਸਚਾ ਘਰ ਮਿਲਦਾ ਹੈ.
:ਔ ਨਾਨਕਾ! ਇਹ ਗੱਲ ਚੰਗੀ ਤਰਾਂ ਸਮਝ ਲੈ ਕੀ, ਕੋਈ ਹੋਰ ਤੈਨੂ ਸਚਿਆਰਾ (ਖਾਲਸਾ) ਨਹੀ ਬਣਾ ਸਕਦਾ, ਖੁਦ ਆਪੇ ਹੀ ਬਣਨਾ ਪਵੇਗਾ.
Keerat's Realised Name
Penpalship^^^^^^:ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ===
ਵਾਇਨਿ ਚੇਲੇ ਨਚਨਿ ਗੁਰ ॥... ਚੇਲੇ (ਸਾਜ) ਵਜਾਉਂਦੇ ਹਨ Aty ਗੁਰੂ ਨਚਦੇ ਹਨ ।
ਪੈਰ ਹਲਾਇਨਿ ਫੇਰਨ੍ ਸਿਰ ॥...(ਨਾਚ ਵੇਲੇ ਗੁਰੂ) ਪੈਰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ ॥
ਉਡਿ ਉਡਿ ਰਾਵਾ ਝਾਟੈ ਪਾਇ ॥...(ਪੈਰਾਂ ਨਾਲ) ਉਡਿ ਉਡਿ ਘੱਟਾ ਝਾਟੇ ਵਿਚ ਪੈਂਦਾ ਹੈ।
ਵੇਖੈ ਲੋਕੁ ਹਸੈ ਘਰਿ ਜਾਇ ॥ ...ਲੋਕ (ਉਹਨਾਂ ਨੂੰ ਨੱਚਦਿਆਂ) ਵੇਖ ਹੱਸਦੇ ਹਨ ਅਤੇ ਘਰਿ ਜਾਂਦੇ ਹਨ ॥
ਰੋਟੀਆ ਕਾਰਣਿ ਪੂਰਹਿ ਤਾਲ॥... ਰੋਟੀਆ ਕਾਰਣਿ ਤਾਲ ਪੂਰਦੇ ਹਨ, ਨੱਚਦੇ ਹਨ ॥
'ਆਪੁ ਪਛਾੜਹਿ ਧਰਤੀ ਨਾਲਿ ॥... ਆਪਣੇ ਆਪ ਨੂੰ ਭੁਇ ਤੇ ਮਾਰਦੇ ਹਨ
ਗਾਵਨਿ ਗੋਪੀਆ ਗਾਵਨਿ ਕਾਨ੍ ॥... ਗੋਪੀਆਂ ਅਤੇ ਕਰਿਸ਼ਨ (ਦੇ ਸਾਂਗ ਬਣ ਕੇ) ਗਾਉਂਦੇ ਹਨ।
ਗਾਵਨਿ ਸੀਤਾ ਰਾਜੇ ਰਾਮ ॥... ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ ।
ਨਿਰਭਉ ਨਿਰੰਕਾਰੁ ਸਚੁ ਨਾਮੁ ॥... ਜੋ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ(sc) ਸਦਾ ਅਟੱਲ ਹੈ
ਜਾ ਕਾ ਕੀਆ ਸਗਲ ਜਹਾਨੁ ॥... ਜਿਸ ਪ੍ਰਭੂ ਦਾ ਸਾਰਾ ਜਗਤ ਬਣਾਇਆ ਹੋਇਆ ਹੈ
ਸੇਵਕ ਸੇਵਹਿ ਕਰਮਿ ਚੜਾਉ ॥... ਤੈਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਸਚ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ
ਭਿੰਨੀ ਰੈਣਿ ਜਿਨਾ ਮਨਿ ਚਾਉ ॥... ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ, ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ
ਸਿਖੀ ਸਿਖਿਆ ਗੁਰ ਵੀਚਾਰਿ ॥... ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ
ਨਦਰੀ ਕਰਮਿ ਲਘਾਏ ਪਾਰਿ ॥ ... ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ।
'ਕੋਲੂ ਚਰਖਾ ਚਕੀ ਚਕੁ ॥... ਕੋਹਲੂ, ਚਰਖਾ, ਚੱਕੀ, ਚੱਕ
ਥਲ ਵਾਰੋਲੇ ਬਹੁਤੁ ਅਨੰਤੁ ॥...ਥਲਾਂ ਦੇ ਬੇਅੰਤ ਵਰੋਲੇ
ਲਾਟੂ ਮਾਧਾਣੀਆ ਅਨਗਾਹ ॥... ਲਾਟੂ, ਮਧਾਣੀਆਂ, ਫਲ੍ਹੇ
ਪੰਖੀ ਭਉਦੀਆ ਲੈਨਿ ਨ ਸਾਹ ॥... ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ
ਸੂਐ ਚਾੜਿ ਭਵਾਈਅਹਿ ਜੰਤ ॥... ਸੂਲ ਉੱਤੇ ਚਾੜ੍ਹ ਕੇ ਕਈ ਜੰਤ ਭਵਾਈਂਦੇ ਹਨ
ਨਾਨਕ ਭਉਦਿਆ ਗਣਤ ਨ ਅੰਤ ॥... ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ
ਬੰਧਨ ਬੰਧਿ ਭਵਾਏ ਸੋਇ ॥...(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,
ਪਇਐ ਕਿਰਤਿ ਨਚੈ ਸਭੁ ਕੋਇ ॥... ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ
ਨਚਿ ਨਚਿ ਹਸਹਿ ਚਲਹਿ ਸੇ ਰੋਇ ॥... ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ
ਉਡਿ ਨ ਜਾਹੀ ਸਿਧ ਨ ਹੋਹਿ ॥...(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ ।
ਨਚਣੁ ਕੁਦਣੁ ਮਨ ਕਾ ਚਾਉ ॥...ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ
ਨਾਨਕ ਜਿਨ੍ ਮਨਿ ਭਉ ਤਿਨਾ ਮਨਿ ਭਾਉ ॥੨॥.. ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਵਿਚ sc ਦਾ ਡਰ ਹੈ
Nirbhau
Nirvair
Amrit Vyla Dhari
Steady
Keerat's Beloved Ones
Mata Sahib Kaur
1. Dyalu Khalsa ___Singh Nirvair
2 Dharami Khalsa ____Singh Nirvair
3. Himmiti Kkhalsa ____Singh Nirvair
4. Hohmami Khalsa ________Singh Nirvair
5. Sahib Khalsa _____Singh Nirvair