Questions/ Feedback? Please email dovey.scouting@gmail.com
Mool Mantar:
Ik Onkar Satnam Karta Purakh Nirbhau Nirvair
Akal Moorat Ajooni Saibhang Gur Prasad
Sikh Jaikara (ਸਿੱਖ ਜੈਕਾਰਾ):
ਪੰਜਾਬੀ
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
ਜੋ ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ ॥
ਖਾਲਸਾ ਮੇਰੋ ਰੂਪ ਹੈ ਖਾਸ ॥ ਖਾਲਸੇ ਮੈਂ ਹੌਂ ਕਰੌਂ ਨਿਵਾਸ ॥
ਖਾਲਸਾ ਮੇਰੋ ਮੁਖ ਹੈ ਅੰਗਾ ॥ ਖਾਲਸੇ ਕੇ ਹੌਂ ਸਦ ਸਦ ਸੰਗਾ ॥
English
Khalsa Akaal Purakh Kee Fauj.
Pragatio Khalsa Parmaatam Kee Mauj.
Jo Bolay So Nihaal, Sat Sri Akaal
Khalsa Mero Roop hai khaas. Khalsay main haun karo Niwaas.
Khalsa mero mukh hai angaa. Khalsay kay haun sudd sudd Sungaa
Jo Bolay So Nihaal, Sat Sri Akaal
ਜੋ ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ ॥
ਖਾਲਸਾ ਮੇਰੋ ਸਤਿਗੁਰ ਪੂਰਾ ॥ ਖਾਲਸਾ ਮੇਰੋ ਸਜਨ ਸੂਰਾ ॥
ਖਾਲਸਾ ਮੇਰੋ ਬੁਧ ਅਰ ਗਿਆਨ ॥ ਖਾਲਸੇ ਕਾ ਹਉਂ ਧਰੌਂ ਧਿਆਨ ॥
ਜੋ ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ ॥
ਜਬ ਲਗ ਖਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ ॥
ਜਬ ਇਹ ਗਹੇ ਬਿਪਰਨ ਕੀ ਰੀਤ ॥ ਮੈਂ ਨ ਕਰੌਂ ਇਨ ਕੀ ਪਰਤੀਤ ॥
ਜੋ ਬੋਲੇ ਸੋ ਨਿਹਾਲ ॥ ਸਤਿ ਸ੍ਰੀ ਅਕਾਲ ॥
Khalsa mero satgur pooraa. Khalsa mero sajjan sooraa.
Khalsa mero budh ar giaan. Khalsay kaa haun dharon dhiaan.
Jo Bolay So Nihaal, Sat Sri Akaal
Jubb lugg Khalsa rahaay niaraa. Tubb lugg tej dee-o main saaraa.
Jubb ih gahay Bipran kee reet. Main naa karon in kee parteet.
Jo Bolay So Nihaal, Sat Sri Akaal
Khalsa Song (Repeat after us!)
We are the Khalsa
Mighty, mighty Khalsa
Everywhere we go
People want to know
Who we are
So we tell them
We are the children of
Guru Gobind Singh Ji