Session 2025-26
ਪਿਆਰੇ ਵਿਦਿਆਰਥੀਓ, ਹੇਠਾਂ ਦਿੱਤੇ ਲਿੰਕ ਵਿੱਚ 9ਵੀਂ ਜਮਾਤ ਦੇ ਸਮਾਜਿਕ ਵਿਗਿਆਨ ਵਿਸ਼ੇ ਨਾਲ ਸੰਬੰਧਤ ਕੁਇਜ਼ ਅਤੇ MCQs ਅਪਲੋਡ ਕੀਤੇ ਗਏ ਹਨ। ਇਸ ਲਿੰਕ ਤੋਂ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਿਓ ਅਤੇ ਦੂਜੇ ਵਿਦਿਆਰਥੀਆਂ ਨਾਲ ਵੀ ਇਸ ਲਿੰਕ ਨੂੰ ਸ਼ੇਅਰ ਕਰਨਾ। Good Luck !!!
9 SST Quiz G-L1a - ਭਾਰਤ : ਅਕਾਰ ਅਤੇ ਸਥਿਤੀ
9 SST Quiz G-L1b - ਪੰਜਾਬ : ਅਕਾਰ ਅਤੇ ਸਥਿਤੀ
ਪਾਠ 2 (a) - ਭਾਰਤ : ਧਰਾਤਲ / ਭੂ-ਆਕ੍ਰਿਤੀਆਂ
ਪਾਠ 2 (b) - ਪੰਜਾਬ : ਧਰਾਤਲ / ਭੂ-ਆਕ੍ਰਿਤੀਆਂ
c9 SST Quiz ਪਾਠ 3 (a) - ਭਾਰਤ : ਜਲਪ੍ਰਵਾਹ
c9 SST Quiz ਪਾਠ 3 (b) - ਪੰਜਾਬ : ਜਲਤੰਤਰ
c9 SST Quiz ਪਾਠ 5 - ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ
c9 SST Quiz Eco - L1 - ਇੱਕ ਪਿੰਡ ਦੀ ਕਹਾਣੀ
c9 SST Quiz Eco - L2 - ਮਨੁੱਖੀ ਸੰਸਾਧਨ
c9 SST Quiz Eco - L3 - ਗ਼ਰੀਬੀ : ਭਾਰਤ ਦੇ ਸਾਹਮਣੇ ਇੱਕ ਚੁਣੌਤੀ
c9 SST Quiz Eco - L4 - ਭਾਰਤ ਵਿੱਚ ਅੰਨ ਸੁਰੱਖਿਆ
c9 SST Quiz H L1 - ਪੰਜਾਬ : ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ
c9 SST Quiz H L2 - ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ
c9 SST Quiz H L3 - ਸਿੱਖ ਧਰਮ ਦਾ ਵਿਕਾਸ (1539 ਈ. - 1581 ਈ.)
c9 SST Quiz H- L4 - ਸ਼੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਨ੍ਹਾਂ ਦੀ ਸ਼ਹੀਦੀ
c9 SST Quiz H-L5 - ਫਰਾਂਸੀਸੀ ਕ੍ਰਾਂਤੀ
9 SST Quiz H-L6 - ਰੂਸ ਦੀ ਕ੍ਰਾਂਤੀ
9 SST Quiz H-L7 - ਵਣ-ਸਮਾਜ ਅਤੇ ਬਸਤੀਵਾਦ
9 SST Quiz H-L8 - ਪਹਿਰਾਵੇ ਦਾ ਸਮਾਜਿਕ ਇਤਿਹਾਸ
c9 SST Quiz ਪਾਠ 9 - ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ
c9 SST Quiz ਪਾਠ 10 - ਲੋਕਤੰਤਰ ਦਾ ਅਰਥ ਅਤੇ ਮਹੱਤਵ
c9 SST Quiz ਪਾਠ 11 - ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ
c9 SST Quiz ਪਾਠ 12 - ਭਾਰਤ ਦਾ ਸੰਸਦੀ ਲੋਕਤੰਤਰ