Session 2025-26
ਪਿਆਰੇ ਵਿਦਿਆਰਥੀਓ, ਹੇਠਾਂ ਦਿੱਤੇ ਲਿੰਕ ਵਿੱਚ 10ਵੀਂ ਜਮਾਤ ਦੇ ਸਮਾਜਿਕ ਵਿਗਿਆਨ ਵਿਸ਼ੇ ਨਾਲ ਸੰਬੰਧਤ ਕੁਇਜ਼ ਅਤੇ MCQs ਅਪਲੋਡ ਕੀਤੇ ਗਏ ਹਨ। ਇਸ ਲਿੰਕ ਤੋਂ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਿਓ ਅਤੇ ਦੂਜੇ ਵਿਦਿਆਰਥੀਆਂ ਨਾਲ ਵੀ ਇਸ ਲਿੰਕ ਨੂੰ ਸ਼ੇਅਰ ਕਰਨਾ। Good Luck !!!
10 SST Quiz G-L1 - ਸੋਮੇ ਅਤੇ ਵਿਕਾਸ-1
10 SST Quiz G-L1 - ਸੋਮੇ ਅਤੇ ਵਿਕਾਸ-2
10 SST Quiz G - L2 - ਜੈਵਿਕ ਭੂਗੋਲ -1
10 SST Quiz G-L2 - ਜੈਵਿਕ ਭੂਗੋਲ-2
10 SST Quiz G L5 - ਖਣਿਜ ਪਦਾਰਥ ਤੇ ਊਰਜਾ ਦੇ ਸਰੋਤ
10 SST Quiz G L6 - ਨਿਰਮਾਣ ਸਨਅਤਾਂ
10 SST Quiz G - L7 ਆਵਾਜਾਈ ਤੇ ਸੰਚਾਰ : ਭਾਰਤ ਦੀ ਜਿੰਦ-ਜਾਨ-1
10 SST Quiz G - L7 ਆਵਾਜਾਈ ਤੇ ਸੰਚਾਰ : ਭਾਰਤ ਦੀ ਜਿੰਦ-ਜਾਨ-2
10 SST Quiz E - L1 - ਅਰਥ ਸ਼ਾਸਤਰ : ਇੱਕ ਜਾਣ-ਪਛਾਣ
10 SST Quiz E-L2 - ਵਿਕਾਸ ਅਤੇ ਇਸਦਾ ਮਾਪ
10 SST Quiz E-L3 - ਮੁਦਰਾ ਅਤੇ ਵਿੱਤੀ ਪ੍ਰਣਾਲੀ
10 SST Quiz E-L4 - ਭਾਰਤੀ ਅਰਥ ਵਿਵਸਥਾ ਵਿੱਚ ਸੇਵਾ ਖੇਤਰ
10 SST Quiz E-L6 - ਉਪਭੋਗਤਾ ਸ਼ੋਸ਼ਣ ਅਤੇ ਸਰੰਖਣ
10 SST Quiz E-L7 - ਵਿੱਤੀ ਜਾਗਰੂਕਤਾ
10 SST Quiz H-L1 - ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ਤੇ ਪ੍ਰਭਾਵ
10 SST Quiz H-L2 - ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ
10 SST Quiz H-L3 - ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿਖਿਆਵਾਂ
10 SST Quiz H-L4 - ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ
10 SST Quiz H-L5 - ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸ਼ੀਅਤ
10 SST Quiz H-L6 - ਬੰਦਾ ਬਹਾਦਰ ਅਤੇ ਸਿੱਖ ਮਿਸਲਾਂ
10 SST Quiz H-L7 - ਰਣਜੀਤ ਸਿੰਘ; ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ
10 SST Quiz H-L 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ
10 MCQs History ਪਾਠ 9 ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ
10 SST Quiz C-L 10 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ
10 SST Quiz C-L 11 ਕੇਂਦਰੀ ਸਰਕਾਰ
10 SST Quiz C-L 13 ਭਾਰਤੀ ਲੋਕਤੰਤਰ ਦਾ ਸਰੂਪ