Session 2025-26
ਪਿਆਰੇ ਵਿਦਿਆਰਥੀਓ, ਹੇਠਾਂ ਦਿੱਤੇ ਲਿੰਕ ਵਿੱਚ 6ਵੀਂ ਜਮਾਤ ਦੇ ਸਮਾਜਿਕ ਵਿਗਿਆਨ ਵਿਸ਼ੇ ਨਾਲ ਸੰਬੰਧਤ ਕੁਇਜ਼ ਅਤੇ MCQs ਅਪਲੋਡ ਕੀਤੇ ਗਏ ਹਨ। ਇਸ ਲਿੰਕ ਤੋਂ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਿਓ ਅਤੇ ਦੂਜੇ ਵਿਦਿਆਰਥੀਆਂ ਨਾਲ ਵੀ ਇਸ ਲਿੰਕ ਨੂੰ ਸ਼ੇਅਰ ਕਰਨਾ। Good Luck !!!
ਪਾਠ 1 - ਪ੍ਰਿਥਵੀ: ਸੂਰਜ ਪਰਿਵਾਰ ਦਾ ਅੰਗ
ਪਾਠ 4 - ਨਕਸ਼ੇ ; ਸਾਡੇ ਕਿਵੇਂ ਮਦਦਗਾਰ
ਪਾਠ 6 - ਸਾਡਾ ਭਾਰਤ : ਸੰਸਾਰ ਵਿੱਚ
ਪਾਠ 7 - ਪ੍ਰਾਚੀਨ ਇਤਿਹਾਸ ਦਾ ਅਧਿਐਨ-ਸ੍ਰੋਤ
ਪਾਠ 11 - ਭਾਰਤ 600 ਈ. ਪੂਰਵ ਤੋਂ 400 ਈ. ਪੂਰਵ ਤੱਕ
ਪਾਠ 13 - ਭਾਰਤ 200 ਈ. ਪੂਰਵ ਤੋਂ 300 ਈ. ਤੱਕ
ਪਾਠ 15 - ਹਰਸ਼ਵਰਧਨ ਕਾਲ (600 ਤੋਂ 650 ਈ.)
ਪਾਠ 18 - ਸਮੁਦਾਇ ਅਤੇ ਮਨੁੱਖੀ ਲੋੜਾਂ
ਪਾਠ 19 - ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ