ਦਾਨੀ ਸੱਜਣ ਸ. ਦੀਦਾਰ ਸਿੰਘ ਜੀ ਨੇ ਸਕੂਲ ਵਿਕਾਸ ਅਤੇ ਭਲਾਈ ਲਈ 11000 ਰੁੁੁੁੁੁੁੁੁੁ. ਦਾ ਦਾਨ ਦਿੱਤਾ ।
ਸ. ਬੰਟੀ ਮਾਨ ਵੱਲੋ ਵਿਦਿਆਰਥੀਆਂ ਦੀ ਭਲਾਈ ਅਤੇ ਦਿੱਖ ਦੇ ਸੁਧਾਰ ਲਈ ਲੱਗਭਗ 200 ਦੇ ਕਰੀਬ ਬਲੇਜਰ ਮੁਫਤ ਵੰਡੇ
ਸਮੂਹ ਗ੍ਰਾਮ ਪੰਚਾਇਤ ਮੌੜਾ ਵੱਲੋ ਵਿਦਿਆਰਥੀਆਂ ਦੇ ਬੈਠਣ ਦਾ ਉਚਿਤ ਪ੍ਰਬੰਧ ਕਰਨ ਲਈ 55 ਬੈਂਚ ਦਾਨ ਕੀਤੇ ਗਏ।
ਸਕੂਲ ਅਧਿਆਪਕਾਂ ਵੱਲੋਂ ਦਿੱਤੇ ਪ੍ਰਿੰਟਰ ਸਮੇਂ ਦਾ ਦ੍ਰਿਸ਼