Punni Ayurvedic Clinic & Research Centre
ਉਮਰ ਦੇ ਇੱਕ ਪੜਾਅ 'ਤੇ, ਹਰ ਕਿਸੇ ਦੇ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ। ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਪਿੱਛੇ ਖਰਾਬ ਭੋਜਨ ਤੋਂ ਲੈ ਕੇ ਦੂਸ਼ਿਤ ਵਾਤਾਵਰਨ, ਖਰਾਬ ਪਾਣੀ, ਪੋਸ਼ਣ ਦੀ ਕਮੀ ਆਦਿ ਕਈ ਕਾਰਨ ਹੋ ਸਕਦੇ ਹਨ। ਅਚਾਨਕ ਇੱਕ ਦਿਨ ਕਾਲੇ ਵਾਲਾਂ ਵਿੱਚੋਂ ਦੋ-ਤਿੰਨ ਚਿੱਟੇ ਵਾਲ ਝਲਕਣ ਲੱਗ ਪੈਣ ਤਾਂ ਇਨ੍ਹਾਂ ਨੂੰ ਨਾ ਤਾਂ ਕੱਟਿਆ ਜਾ ਸਕਦਾ ਹੈ ਅਤੇ ਨਾ ਹੀ ਰੰਗਿਆ ਜਾ ਸਕਦਾ ਹੈ। ਕਈ ਲੋਕ ਮਹਿੰਦੀ ਦਾ ਇਸਤੇਮਾਲ ਸਫੈਦ ਵਾਲਾਂ ਨੂੰ ਲੁਕਾਉਣ ਲਈ ਕਰਦੇ ਹਨ। ਜੇਕਰ ਤੁਸੀਂ ਵੀ ਸਫੈਦ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਪੁੰਨੀ ਆਯੂਰਵੈਦਿਕ ਕਲੀਨਿਕ ਐਂਡ ਰਿਸਰਚ ਸੈਂਟਰ ਨਾਲ ਸੰਪਰਕ ਕਰੋ ।