2. Extraction (ਦੰਦ ਕੱਢਣਾ) – ਖਰਾਬ ਜਾਂ ਟੁੱਟੇ ਦੰਦਾਂ ਦੀ ਸੁਰੱਖਿਅਤ ਰਿਮੂਵਲ।
3. Periodontal Problems (ਮਸੂੜਿਆਂ ਦੀਆਂ ਬਿਮਾਰੀਆਂ) – ਖੂਨ ਆਉਣਾ, ਸੂਜਨ ਜਾਂ ਦਰਦ ਦਾ ਉਚਿਤ ਇਲਾਜ।
4. Dental Implants (ਡੈਂਟਲ ਇੰਪਲਾਂਟ) – ਗੁੰਮੇ ਦੰਦਾਂ ਲਈ ਪੱਕਾ ਤੇ ਕੁਦਰਤੀ ਹੱਲ।
5. Bleaching (ਦੰਦ ਚਿੱਟੇ ਕਰਨ ਦਾ ਇਲਾਜ) – ਚਮਕਦਾਰ ਤੇ ਸੁੰਦਰ ਮੁਸਕਾਨ ਲਈ।
6. Single Sitting R.C.T. (ਇੱਕ ਬੈਠਕ ਵਿੱਚ ਰੂਟ ਕੈਨਾਲ) – ਤੇਜ਼, ਆਧੁਨਿਕ ਤੇ ਬਿਨਾ ਦਰਦ ਵਾਲਾ ਇਲਾਜ।
7. Fixed Caps, Crowns & Bridge (ਸਥਾਈ ਕੈਪ, ਕ੍ਰਾਊਨ ਅਤੇ ਬ੍ਰਿਜ) – ਟੁੱਟੇ ਜਾਂ ਗੁੰਮੇ ਦੰਦਾਂ ਦੀ ਸੁੰਦਰ ਮੁਰੰਮਤ।
8. Partial & Full Dentures (ਅਧੂਰੇ ਅਤੇ ਪੂਰੇ ਡੇਂਚਰ) – ਗੁੰਮੇ ਦੰਦਾਂ ਦੀ ਥਾਂ ਨਵੇਂ ਦੰਦ।
9. Tooth Color Filling (ਦੰਦਾਂ ਦੇ ਰੰਗ ਵਾਲੀ ਫਿਲਿੰਗ) – ਕੁਦਰਤੀ ਦਿੱਖ ਵਾਲੀ ਆਧੁਨਿਕ ਫਿਲਿੰਗ।
10. Laser Filling (ਲੇਜ਼ਰ ਫਿਲਿੰਗ) – ਪੇਨ-ਫ੍ਰੀ ਤੇ ਐਡਵਾਂਸ ਟੈਕਨਾਲੋਜੀ ਨਾਲ ਇਲਾਜ।
11. Braces / Orthodontic Treatment (ਬ੍ਰੇਸਿਜ਼ / ਦੰਦ ਸਿੱਧੇ ਕਰਨ ਦਾ ਇਲਾਜ) – ਸੁੰਦਰ ਤੇ ਸਿੱਧੇ ਦੰਦਾਂ ਲਈ।
ਦੰਦਾਂ ਦੀ ਮਹੱਤਤਾ
ਦੰਦ ਸਾਡੀ ਸਿਹਤ, ਸੁੰਦਰਤਾ ਅਤੇ ਆਤਮ ਵਿਸ਼ਵਾਸ ਦਾ ਅਹਿਮ ਹਿੱਸਾ ਹਨ।
ਉਹ ਨਾ ਸਿਰਫ ਖਾਣ ਪੀਣ ਵਿਚ ਮਦਦ ਕਰਦੇ ਹਨ, ਸਗੋਂ ਸਾਡੇ ਚਿਹਰੇ ਦੀ ਆਕਰਤੀ ਅਤੇ ਮੁਸਕਾਨ ਨੂੰ ਵੀ ਸੁੰਦਰ ਬਣਾਉਂਦੇ ਹਨ। ਸਿਹਤਮੰਦ ਦੰਦ ਸਰੀਰ ਦੀ ਕੁੱਲ ਸਿਹਤ ਦਾ ਪ੍ਰਤੀਕ ਹਨ ਕਿਉਂਕਿ ਖਰਾਬ ਮੂੰਹ ਦੀ ਸਫਾਈ ਕਈ ਰੋਗਾਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਆਦਿ।
ਦੰਦ ਖਾਣ ਨੂੰ ਚੱਬਣ ਅਤੇ ਪਚਾਉਣ ਵਿੱਚ ਮਦਦ ਕਰਦੇ ਹਨ।
ਸਾਫ਼ ਅਤੇ ਸਿਹਤਮੰਦ ਦੰਦ ਸੁੰਦਰ ਮੁਸਕਾਨ ਦਾ ਕਾਰਨ ਹੁੰਦੇ ਹਨ।
ਚੰਗੀ ਮੂੰਹ ਦੀ ਸਫਾਈ ਨਾਲ ਬਦਬੂ, ਪਲਾਕ ਅਤੇ ਇਨਫੈਕਸ਼ਨ ਤੋਂ ਬਚਾਵ ਹੁੰਦਾ ਹੈ।
ਸਿਹਤਮੰਦ ਦੰਦ ਆਤਮ ਵਿਸ਼ਵਾਸ ਵਧਾਉਂਦੇ ਹਨ।
ਦੰਦ ਸਿਰਫ ਖਾਣ ਲਈ ਨਹੀਂ, ਸਾਡੀ ਸ਼ਖਸੀਅਤ ਅਤੇ ਸੁੰਦਰਤਾ ਦਾ ਆਇਨਾ ਹਨ। ਸਿਹਤਮੰਦ ਦੰਦ ਸਿਹਤਮੰਦ ਜੀਵਨ ਦੀ ਨਿਸ਼ਾਨੀ ਹਨ। ਚਮਕਦਾਰ ਮੁਸਕਾਨ ਸਾਡਾ ਆਤਮ ਵਿਸ਼ਵਾਸ ਵਧਾਉਂਦੀ ਹੈ ਅਤੇ ਪਹਿਲਾ ਪ੍ਰਭਾਵ ਮਜ਼ਬੂਤ ਬਣਾਉਂਦੀ ਹੈ।
Dr. Karan’s Dental Clinic ਵਿੱਚ ਅਸੀਂ ਆਧੁਨਿਕ ਤਕਨੀਕ ਨਾਲ ਤੁਹਾਡੀ ਮੁਸਕਾਨ ਨੂੰ ਸੁਰੱਖਿਅਤ, ਸੁੰਦਰ ਅਤੇ ਸਿਹਤਮੰਦ ਬਣਾਉਂਦੇ ਹਾਂ। ਚਾਹੇ ਗੱਲ ਹੋਵੇ ਦੰਦ ਦਰਦ ਦੀ, ਕਲੀਨਿੰਗ ਦੀ ਜਾਂ ਮੁਸਕਾਨ ਮੇਕਓਵਰ ਦੀ — ਅਸੀਂ ਹਰ ਉਮਰ ਦੇ ਮਰੀਜ਼ਾਂ ਲਈ ਬਿਹਤਰੀਨ ਡੈਂਟਲ ਕੇਅਰ ਪ੍ਰਦਾਨ ਕਰਦੇ ਹਾਂ।