PMS

Notice Board

ਪੋਸਟ–ਮੈਟ੍ਰਿਕ ਸਕਾਲਰਸ਼ਿੱਪ 

2023–24

ਸਾਲ 2023–24 ਦੇ ਪੋਸਟ–ਮੈਟ੍ਰਿਕ ਸਕਾਲਰਸ਼ਿੱਪ ਦੇ ਮਿਤੀ 10.3.2024 ਤੱਕ ਪ੍ਰਾਪਤ ਫਾਰਮਾਂ ਦੇ Sanctioned, Pending, Rejected ਅਤੇ Permanently Rejected ਕੇਸਾਂ ਦੀ ਸੂਚੀ ਪ੍ਰਾਪਤ ਹੋ ਗਈ ਹੈ ਜੋ ਹੇਠਾਂ ਦਿੱਤੀ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਕੇਸ Sanctioned ਹਨ ਅਤੇ ਬੈਂਕ ਖਾਤਿਆਂ ਵਿਚ 40% ਸਕਾਲਰਸ਼ਿੱਪ ਦੀ ਰਾਸ਼ੀ ਆ ਗਈ ਹੈ ਉਹ ਤੁਰੰਤ ਆਪਣੀ ਸਕਾਲਰਸ਼ਿੱਪ ਦੀ ਰਾਸ਼ੀ ਯੂਨੀਵਰਸਿਟੀ ਦੇ ਖਾਤੇ ਵਿਚ ਜਮ੍ਹਾ ਕਰਵਾਉਣ। ਨਹੀਂ ਤਾਂ ਉਨ੍ਹਾਂ ਨੂੰ ਅਗਲੇ ਸਮੈਸਟਰ ਦੀ ਪ੍ਰੀਖਿਆ ਵਿਚ ਦਿੱਕਤ ਪੇਸ਼ ਆ ਸਕਦੀ ਹੈ। ਇਹ ਰਾਸ਼ੀ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਬ੍ਰਾਂਚ ਵਿਚ ਹੇਠਾਂ ਦਿੱਤੇ ਬੈਂਕ ਚਲਾਨ ਫਾਰਮ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਚਲਾਨ ਫਾਰਮ ਦੀ ਇਕ ਕਾਪੀ ਵਿਭਾਗ ਦੀ ਲੇਖਾ–ਸ਼ਾਖਾ ਵਿਚ ਦਸਤੀ ਜਮ੍ਹਾ ਕਰਵਾਈ ਜਾਵੇ ਜਾਂ ਨਿਗਰਾਨ (ਲੇਖਾ), ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਤੇ ਤੇ ਰਜਿਸਟਰਡ ਡਾਕ ਰਾਹੀਂ ਭੇਜੀ ਜਾ ਸਕਦੀ ਹੈ। ਜੇਕਰ ਰਾਸ਼ੀ State Bank Collect ਤੇ ਆਨਲਾਈਨ ਜਮ੍ਹਾ ਕਰਵਾਈ ਜਾਂਦੀ ਹੈ ਤਾਂ ਉਸਦਾ ਇਕ ਪ੍ਰਿੰਟ–ਆਊਟ ਵਿਭਾਗ ਦੀ ਲੇਖਾ–ਸ਼ਾਖਾ ਵਿਚ ਜਮ੍ਹਾ ਕਰਵਾਉਣਾ ਪਵੇਗਾ। ਚਲਾਨ ਫਾਰਮ ਦੇ ਉਪਰ ਮੋਬਾਇਲ ਨੰਬਰ ਅਤੇ ਪੋਸਟ–ਮੈਟ੍ਰਿਕ ਸਕਾਲਰਸ਼ਿੱਪ ਦੀ ਆਈ.ਡੀ. ਜਰੂਰ ਲਿਖੀ ਜਾਵੇ। 

ਸੂਚੀ

ਬੈਂਕ ਚਲਾਨ ਫਾਰਮ


ਜਰੂਰੀ ਸੂਚਨਾ



ਪੱਤਰ      ਸ਼ਡਿਊਲ       ਪੈਂਡਿੰਗ ਸੂਚੀ


ਜਰੂਰੀ ਸੂਚਨਾ

      ਪੱਤਰ         ਸੂਚੀ