ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਚੰਗੀ ਸਿਹਤ ਸਾਡੀ ਸਭ ਤੋਂ ਮਹੱਤਵਪੂਰਨ ਸੰਪਤੀ ਹੈ, ਜਿਵੇਂ ਕਿ ਤੁਸੀਂ ਵੀ ਇਹ ਮੰਨਦੇ ਹੋ। ਆਖਰਕਾਰ, ਤੁਸੀਂ ਇੱਕ ਵੀ ਇਕ ਸਿਹਤਮੰਦ ਅਤੇ ਤੰਦਰੁਸਤ ਜੀਵਨ ਦੀ ਉਮੀਦ ਕਰਦੇ ਹੋ, ਪਰ ਕਈ ਵਾਰ ਸਾਡੀ ਜੀਵਨਸ਼ੈਲੀ ਸਾਨੂੰ ਅਨੇਕ ਪ੍ਰੇਸ਼ਾਨੀਆਂ ਚ ਪਾ ਦਿੰਦੀ ਹੈ ਜਿਸ ਵਿੱਚੋ ਨਿਕਲ ਪਾਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਇਸਲਈ ਇਹਨਾਂ ਸਹਿਤ ਸੰਬਧਿਤ ਪ੍ਰੇਸ਼ਾਨੀਆਂ ਨੂੰ ਕੁਦਰਤੀ ਤੇ ਸੌਖੇ ਤਰੀਕੇ ਨਾਲ ਠੱਲ ਪਾਉਣ ਲਈ ਮੈਂ ਤੁਆਡੇ ਨਾਲ ਵਚਨਬੱਧ ਹਾਂ।