ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ II ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ I੧੧I (Paanch Thath Ko Than Rachiou Jaanahu Chathur Sujaan IIJih Thae Oupajiou Naanakaa Leen Thaahi Mai Maan II11II)- Sri Guru Granth Sahib Ji -