ਗੁਰਮੁਖੀ ਆਈ ਨਨਕਾਣਿਓਂ

Gurmat

 Gurmat will focus on Saakhiaan and Sikh History. Every month we also focus on a Core Value.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

 ਅਸੀਂ  ਸਿੱਖ ਰਹੇ ਹਾਂ       Our Focus For The Month.               

Theme: 

Gurmat Resources

Guru Sahib Ji's Sroop
Sahib Sri Guru Gobind Singh Ji

ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਨਾਲ ਨਾਲ ਬੋਲ ਕੇ ਕਰੋ ਜੀ 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਨਮੋਲ ਬਾਣੀ 'ਪਟੀ ਲਿਖੀ' 'ਆਸਾ ਰਾਗ' ਵਿਚ ਉਚਾਰੀ ਹੈ | ਇਸ ਬਾਣੀ ਵਿਚ ਅੱਖਰਾਂ ਦਾ ਕ੍ਰਮਵਾਰ ਇਸ ਤਰਾਂ ਹੈ:  ਸ ੲ ੳ ਙ ਕ ਖ ਗ ਘ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਹ ਅ |