Read The Best Punjabi Shayari in Punjabi And English.

  • ਉਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨ੍ਹੇਰਾ ਜਿੱਥੇ ਜਾਵਾਂ ਹਰ
    ਪਾਸੇ ਦਿਸਦਾ ਉਸਦਾ ਚਿਹਰਾ ਹਰ ਪਲ ਲਮਹਾ ਹੋ ਗਿਆ,
    ਉਸਦੇ ਨਾਂ ਉਸਦਾ ਦਿਲ ਹੋਇਆ ਜਦੋਂ ਮੇਰਾ ਦਿਲ ਇਕ
    ਪਲ ਵੀ ਨਾ ਚੈਨ ਆਇਆ ਜਦੋਂ ਉਹਦੇ ਤੋਂ ਹੋਇਆ ਦੂਰ,
    ਦਿਲ ਮੇਰਾ ਚਾਹੁੰਦਾ ਹਾਂ ਕਈ ਸਾਲਾਂ ਤੋਂ ਉਹਨੂੰ ਹੀ ਪਰ,
    ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾ, ਹੁਣ
    ਹਰ ਰਾਹ ਤੇ ਹਰ ਸੁਪਨਾ ਆਵੇ ਮੇਰੇ ਕਦੇ ਰਹਿੰਦੀ ਸੀ
    ਪਰਛਾਵਾਂ ਬਣ ਕੇ ਮੇਰਾ।

  • Usdye Bina har pasye japda menu hanyra jithye jawa har pasye disda usda chehra har pal lahha ho gya, usda na usda Dil Hoya jado mere Dil ek pal v na chyann Aaya jado oohdye to Hoya durr, Dil Mera chahunda ha kae sala to oohnu hi par, kismat Di maar nal Dil khoh gya Mera, Hun har rahh tye har supnye aawe mere kadye rahndu c parchawa baan kye mere.

  • ਹਰ ਕੋਈ ਸੱਚਾ ਪਿਆਰ ਕਰਨ ਵਾਲ਼ਾ ਨਈ ਹੁੰਦਾ ,ਹਰ
    ਕੋਈ ਦਿਲ ਵਟਾਉਣ ਵਾਲ਼ਾ ਨਈ ਹੁੰਦਾ… ਏੱਥੇ ਹੁੰਦਾ ਗੁਮਾਨ
    ਰੂਪ ਰੰਗ ਦਾ ਕੋਈ ਸੱਚਾ ਦਿਲ ਵੱਲ ਨਈ ਹੁੰਦਾ, ਏਥੇ ਹਰ
    ਕੋਈ ਪਿਆਰ ਪਾਉਣ ਨੂੰ ਕਾਹਲਾ ਹਰ ਵਾਰ ਸੱਚਾ ਪ੍ਰੇਮ ਨਹੀਂ
    ਹੁੰਦਾ… ਜ਼ਿੰਦਗੀ ਚ ਇਕ ਵਾਰ ਉਹੀ ਦਿਲੋ ਸਾਨੂੰ ਨਫਰਤ
    ਕਰਨ ਵਾਲਾ ਹੁੰਦ

  • Har koi Sacha pyaar karn wala nhi hunda,har koi Dil wataunn wala nhi hunda…ettye hunda gunman roop rang da koi Sacha Dil wal nhi hunda,ettye har koi pyaar paunn nu kahla have waar Sacha prem nhi hunda… Zindagi Ch ek baar oohi dilo sanu nafart karn wala hunda.

  • ਹਰ ਵਾਰ ਇਕਰਾਰ ਹੋਵੇਗਾ ਦਿਲੋ ਤੇਰੇ ਨਾਲ ਪਿਆਰ ਹੋਵੇਗਾ, ਅੱਖੀਆ ਚ ਤੇਰਾ ਦੀਦਾਰ ਹੋਵੇਗਾ ,ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ, ਜਿੱਥੇ ਮਰਜ਼ੀ ਆ ਕੇ ਦੇਖ ਲਵੀਂ ਹਰ ਜਨਮ ਤੇਰਾ ਹੀ ਇਜਹਾਰ ਹੋਵੇਗਾ।

  • Har war ekrar howega dilo tere nal pyaar howega, akiya Ch tera didar howega, ruhh nu tere nal pyaar howega, jittye marzi aa kye Dekh lavi har janam tere nal he ejhar howega.

  • *ਇਸ਼ਕ ਇਸ਼ਕ ਕਰਦਾ ਹਰ ਕੋਈ ਇਸ਼ਕੇ ਦੇ ਰਾਹ ਬੜੇ ਔਖੇ,ਹੋ ਜਾਂਦੀ ਜ਼ਿੰਦਗੀ ਨਾਲ ਨਫਰਤ, ਜਦ ਕਰਦੇ ਕੋਈ ਸੱਚਾ ਪ੍ਰੇਮ… ਮੁੱਖ ਮੋੜ ਲਵੇ ਹੋ ਜਾਂਦੀ ਸਾਰੀ ਕਾਇਨਾਤ ਸੁਨੀ ਸੁਨੀ,ਜਦ ਦੂਰ ਹੋ ਜਾਂਦਾ ਆਪਣਾ ਕੋਈ ਸੱਚਾ ਪਿਆਰ।

  • Ishq ishq karda har koi ishq dye rah barye aukhye, ho jndi zindgi nAl nafart, jad karde koi saccha prem… mukh mor le Gaye ho Jaan de sari kaynat suni suni, jud dur ho jnda aapna koi saccha pyaar.

  • ਸਾਹਾ ਵਰਗਿਆ ਸੱਜਣਾ ਵੇਂ… ਕਦੇ ਅੱਖੀਆ ਤੋਂ ਨਾ ਦੂਰ ਹੋਵੀ… ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ ।

  • Saha vargiya sajna ve…akhiyan Tu Na dur huwe… marji dukh paave sanu Chadn lye na majbur howe.

  • ਹੱਕ ਅਤੇ ਸੱਚ ਕੋਈ ਦਬਾ ਨਹੀਂ ਸਕਦਾ, ਮੇਰੇ ਨਾਲੋਂ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀਂ ਸਕਦਾ, ਜੈ ਤੂੰ ਮੇਰੀ ਨਾ ਹੋਈ ਤਾਂ, ਕੋਈ ਹੋਰ ਵੀ ਤੈਨੂੰ ਪਾ ਨਹੀਂ ਸਕਦਾ।

  • Hak Ate such koi dava Nahin Sakda, mere nalo vadh koi tanu chah ni sakda, je Tu meri Na hoi ta, koi hor ve Tenu Pa ni Sakda.

  • *ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ, ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿੱਤਾ, ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ,ਜਿਸ ਨੇ ਦਵਾ ਦਾ ਨਾਮ ਉਸ ਕੁੜੀ ਦਾ ਪਿਆਰ ਲਿਖ ਦਿੱਤਾ।

  • Nawaj meri deykhi tye pyar likh deta,Rog Mera uss kudi da pyar likh deta, Kajdar reh Gaya main uss Hakeem da yaro, jisne dava da Na uss kudi da pyar likh deta.

  • ਉਹਦੇ ਬੁੱਲ੍ਹਾਂ ਉੱਤੇ ਮੇਰੀ ਰਟ ਐ…ਸਾਡੀ ਆਸ਼ਕਾ ਦੇ ਵਿੱਚ ਯਾਰੀ ਅਤ ਐ… ਮੈਂ ਵੀ ਅਤ ਜਿਹੀ ਸਵੇਗੀ ਮੁਟਿਆਰ ਆ… ਉਹ ਵੀ ਸਿਰੇ ਦਾ ਸਵੇਗੀ ਜੱਟ ਐ।

  • Udhay bulla utte meri Ratt ae… Sadi isika dye wich yaari aatt ae…Mai ve aatt jahi swegi mutiyar aa… ooh v sirye da da swegi jatt ae.

  • ਜੈ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ, ਮੈਂ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ, ਜੈ ਤੇਰੀ ਜ਼ਿੰਦਗੀ ਚ ਆ ਜਾਵੇ ਹਨ੍ਹੇਰਾ ਤਾਂ,ਖੁਦ ਨੂੰ ਜਲਾ ਦਿਆ ਤੇਰੇ ਵਾਸਤੇ।

  • Jye tu thoda jeha vi sochya mere vaste,mein jind ja waar Diya tere vaste, jye Teri jindagi Ch aa jawe hanyra ta, khud nu jala Diya tere vaste.

  • ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ,ਯਾਰਾ ਤੈਨੂੰ ਕਿਵੇਂ ਇਜਹਾਰ ਕਰੀਏ,ਤੂੰ ਤਾਂ ਸਾਡੇ ਇਸ਼ਕ ਦਾ ਰੱਬ ਹੋ ਗਿਆਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ।

  • Tu ki janye tenu kina pyaar karye, yaara tenu kiwe ijhar karye, Tu ta sada ishq da Rab ho gyao, Enna tere utto aetbaar karye.

  • ਚੰਨ ਵਲ ਵੇਖ ਕੇ ਫਰਿਆਦ ਮੰਗਦਾ ਹਾਂ,ਅਸੀ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ, ਭੁਲ੍ਹ ਕੇ ਵੀ ਕਦੇ ਮੇਰੇ ਤੋ ਦੂਰ ਨਾ ਹੋਵੀ, ਅਸੀ ਕਿਹੜਾ ਤੇਰੇ ਤੋ ਤੇਰੇ ਜਾਨ ਮੰਗਦੇ ਹਾਂ।

  • Chann wale vekh ke fariyad Magda ha, asi Zindagi Ch bas Tera pyar mangdye ha,bulh kye v mere to dur Na Hove,asi kehra tere to Tere ye Jaan mangdye ha.

  • * ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ, ਉਹਨੇ ਕਦੇ ਅੱਖੀਆ ਦੇ ਵਿੱਚ ਤੱਕਿਆ ਹੀ ਨਹੀਂ, ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ,ਮੈਂ ਆਪਣੇ ਦਿਲ ਵਿਚ ਹੋਰ ਕੋਈ ਰੱਖਿਆ ਹੀ ਨਹੀਂ।

  • Inaa akhiyan vich si pyar badha, ohnye kade akhiyan de vich takiya hi Nahi, is Dil vich sirf tasvir oosdi, mai Apne Dil vich hor koi Rakhya hi Nahi.

  • *ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ, ਤੂੰ ਕੀ ਪਾਇਆ ਆਪਣੀ ਤਕਦੀਰ ਤੋ, ਤੇਰੀ ਤਸਵੀਰ ਦਿਲ ਦੇ ਸੀਸੇ ਨੂੰ ਵਿਖਾਈ, ਤੇ ਕਿਹਾ ਅਜਿਹਾ ਪਿਆਰ ਪਾਇਆ ਏ ਤਕਦੀਰ ਤੋ।

  • Aaj Dil poochh baitha apni hi tasveer To, tu ki paya apni takdeer to,Teri tasvir Dil de sheeshe nu wekhae,tye keha aajiha pyar paya ae takdeer to.

  • *ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਬਿਛੜ ਜਾਣਾ, ਰਿਸ਼ਤਿਆ ਦਾ ਕੀ ਪਤਾ ਕਦੋਂ ਟੁੱਟ ਜਾਣਾ, ਪੁੱਛ ਲਿਆ ਕਰੋ ਕਦੇ ਹਾਲ ਚਲ ਸਾਡੇ ਦਿਲ ਦਾ, ਜ਼ਿੰਦਗੀ ਦਾ ਕੀ ਪਤਾ ਅਸੀ ਕਦੋ ਮੁੱਕ ਜਾਣਾ।

  • Do Pal da hai sath pata nahi Kardo bichar Jana, rishtiya da ki pata kado tut Jna, poochh liya karo kadye hal chal sadye Dil da, jindagi the ki pata asi Kado mukh Jana.