Home



ਸ਼ੇਖੇ ਪਿੰਡ ਸਕੂਲ ਦੀ ਸਾਇਟ ਤੇ ਤੁਹਾਡਾ ਸਵਾਗਤ ਹੈ.ਇਸਨੂੰ ਦੇਖਣ ਤੋਂ ਬਾਅਦ ਆਪਣੀ ਪਸੰਦ ਦਾ ਇਜ਼ਹਾਰ ਸੱਜੇ ਪਾਸੇ ਹੇਠਾਂ +1 ਦੇ ਬਟਨ ਨੂੰ ਦਬਾ ਕੇ ਕਰ ਸਕਦੇ ਹੋ.

ਸ.ਹ.ਸ.ਸ਼ੇਖੇ ਪਿੰਡ ਦੇ ਬੱਚੇ

Recent Files

  • paro punjab.pptx   381k - Oct 8, 2017, 6:50 PM by Omeshwar Narain (v2)
  • SST master seniority list.pdf   1016k - Oct 8, 2017, 6:51 PM by Omeshwar Narain (v1)
    ‎Here are given some Presentation I have made for your help. You can view or download it. If you want to have better view you should download.‎
  • Syllabus SST Oct. to March 2015-16.pdf   127k - Sep 30, 2015, 9:26 AM by Omeshwar Narain (v1)
  • Kutch District.docx   462k - Sep 18, 2015, 3:50 AM by Omeshwar Narain (v1)
Showing 4 files from page ਸਮਾਜਿਕ.

ਅੱਜ ਦਾ ਵਿਚਾਰ

ਕੋਈ ਵੀ ਚੰਗਾ ਕੰਮ ਕਰਨ ਵਾਸਤੇ ਹਮੇਸ਼ਾਂ ਕੋਸ਼ਿਸ਼ ਕਰਨੀ ਪੈਂਦੀ ਹੈ.ਕਿਉਂਕਿ ਮਨੁੱਖ ਨਾਲ ਮਨ ਵੀ ਲੱਗਾ ਹੋਇਆ ਹੈ ਅਤੇ ਮਨ ਅਕਸਰ ਅਜੇਹੀਆਂ ਗੱਲਾਂ ਹੀ ਕਰਨਾ ਪਸੰਦ ਕਰਦਾ ਹੈ ਜੋ ਇਸਨੂੰ ਚੰਗੀਆਂ ਲਗਦੀਆਂ ਹੋਣ .ਪਰ ਚੰਗਾ ਕੰਮ ਕਰਨ ਵਾਸਤੇ ਮਿਹਨਤ ਦੀ ਲੋੜ੍ਹ ਹੁੰਦੀ ਹੈ ਅਤੇ ਮਿਹਨਤ ਇਹ ਮਨ ਕਰਨਾ ਨਹੀਂ ਚਾਹੁੰਦਾ ਹੈ.ਇਸਲਈ ਕਿਹਾ ਗਿਆ ਹੈ ਕਿ ਕੋਈ ਵੀ ਚੰਗਾ ਕੰਮ ਕਰਨ ਵਾਸਤੇ ਹਮੇਸ਼ਾਂ ਕੋਸ਼ਿਸ਼ ਕਰਨੀ ਪੈਂਦੀ ਹੈ.