ਇਸ ਟਰਮ ਦੀ ਸ਼ੁਰੂਆਤ ਇੱਕ ਨਵੀਂ ਰੁੱਤ ਦੇ ਨਾਲ ਹੋਈ ਅਤੇ ਬੱਚਿਆਂ ਨੇ ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਦਿਨ ਤਿਉਹਾਰਾਂ ਬਾਰੇ ਸਿੱਖਿਆ | ਗੁਰੂ ਨਾਨਕ ਸਿੱਖ ਅਕੈਡਮੀ ਦੇ ਬੱਚਿਆਂ ਅਤੇ ਸਟਾਫ ਵੱਲੋਂ ਆਪ ਸਭ ਨੂੰ ਹੋਲੇ ਮਹੱਲੇ ਅਤੇ ਖਾਲਸੇ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ |