ਵੀਰਪੰਜਾਬ ਡਾਟ ਕਾਮ
18 Feb 2008
ਸਵਤੰਤਰ ਜੀ,
ਤੁਹਾਡੇ ਵਲੋਂ ਲਿਖਿਆ ਲੇਖ ਪੜ੍ਹ ਕੇ ਬਹੁਤ ਖੁਸ਼ੀ ਹੋਈ, ਜ਼ਰੂਰ ਹੀ ਯੂਨੀਕੋਡ ਵਿੱਚ ਇਸ ਲਿਖੇ ਲੇਖ ਨੂੰ ਲੋਕ ਆਸਾਨੀ ਨਾਲ ਪੜ੍ਹ ਸਕਣਗੇ ਅਤੇ ਇਹ ਵਾਕਿਆ ਉਹ ਸ਼ਬਦ ਕਹਿਣ ਲਈ ਸਫ਼ਲ ਰਹੇਗਾ, ਜਿਸ ਲਈ ਇਹ ਲਿਖਿਆ ਗਿਆ ਹੈ। ਮਾਂ -ਬੋਲੀ ਇਨਸਾਨ ਲਈ ਸਭ ਤੋਂ ਮੁੱਢਲਾ ਆਧਾਰ ਹੈ ਸਮਾਜਿਕ ਹੋਣ ਦਾ ਅਤੇ ਇਸਕਰਕੇ ਹੀ ਸ਼ਾਇਦ ਸੰਯੁਕਤ ਰਾਸ਼ਟਰ ਨੇ ਇਸ ਨੂੰ ਪੂਰਾ ਇੱਕ ਦਿਨ ਦਿੱਤਾ ਹੈ, ਅਤੇ ਤੁਹਾਡੇ ਵਲੋਂ ਦਿੱਤਾ ਇਹ ਲੇਖ ਇਸ ਸਮੇਂ ਦੀ ਮੰਗ ਨੂੰ ਦਰਸਾਉਦਾ ਅਤੇ ਲੋਕਾਂ ਨੂੰ ਸਮਝਾਉਦਾ ਲੇਖ ਮੈਨੂੰ ਬਹੁਤ ਜਚਿਆ ਹੈ, ਪੰਜਾਬੀ ਮੇਲਿੰਗ ਲਿਸਟ ਉੱਤੇ ਤਾਂ ਮੈਂ ਪਹਿਲਾਂ ਹੀ ਭੇਜ ਦਿੱਤਾ ਹੈ, ਜ਼ਰੂਰ ਹੀ ਲੋਕ ਇਸ ਨੂੰ ਪਸੰਦ ਕਰਨਗੇ! ਤੁਹਾਡੇ ਉਪਰਾਲੇ ਲਈ ਬਹੁਤ ਬਹੁਤ ਵਧਾਈਆਂ ਅਤੇ ਮਾਂ-ਬੋਲੀ ਵਾਸਤੇ ਕੀਤੇ ਜਤਨਾਂ ਲਈ ਧੰਨਵਾਦ!
ਤੁਹਾਡਾ ਆਪਣਾ
A S Brar
Punjabi Translator
13 Feb 2008
Thanks for your message.
G.S.Guglani
guglani@bhelhwr.co.in
13 Feb 2008
This is a good article. I have only one observation and suggestion to you.
In your last sentence you appealed people that come and join hands for saving our mother language. I personally feel that we need to write that come and join hand for the upliftment, rather then save for just existence. I hope I am clear in making my point.
I think it is good article and approach to bring like minded people together. My all wishes to you for a great success.
Regards
Swaran Jaggi
12 Feb 2008
No doubt there is a lot to be done in the Punjabi language.
Tell me more about your company and your plans for the Punjabi language.
Best wishes and kind regards
Dr Baldev Kandola
UK
11 Feb 2008
Thanks. You are doing an excellent job for Punjabi.
all the best
Omkar Koul
11 Feb 2008
it is excellant, keep it up
Surinder Pal Singh
South Asian Community Organizer
American Friends Service Committee
Baltimore MD 21212
410-207-6482